ਖਡੂਰ ਸਾਹਿਬ ਚ ਕੁੱਲ 56.77 ਫੀਸਦੀ ਪੋਲਿੰਗ ਹੋਈ

05/19/2019 9:48:48 PM

ਸੁਲਤਾਨਪੁਰ ਲੋਧੀ , (ਸੋਢੀ )- ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਪੈਦੇ ਕੁੱਲ 9 ਅਸੈਂਬਲੀ ਹਲਕਿਆਂ ਵਿੱਚ ਸ਼ਾਮ 6 ਵਜੇ ਤੱਕ 56.77 ਪ੍ਰਤੀਸ਼ਤ ਪੋਲਿੰਗ ਹੋਣ ਦੀ ਖਬਰ ਹੈ ।ਪ੍ਰਾਪਤ ਵੇਰਵਿਆਂ ਅਨੁਸਾਰ ਅਸੈਂਬਲੀ ਹਲਕਾ ਸੁਲਤਾਨਪੁਰ ਲੋਧੀ ਤੋਂ 61.21 %, ਅਸੈਂਬਲੀ ਹਲਕਾ ਜੰਡਿਆਲਾ ਤੋਂ 55.70 %, ਅਸੈਂਬਲੀ ਹਲਕਾ ਤਰਨਤਾਰਨ ਸਾਹਿਬ ਤੋਂ 53.44 %, ਅਸੈਂਬਲੀ ਹਲਕਾ ਖੇਮਕਰਨ ਤੋਂ 59.28 %, ਅਸੈਂਬਲੀ ਹਲਕਾ ਪੱਟੀ ਤੋਂ 54.26 %, ਅਸੈਂਬਲੀ ਹਲਕਾ ਖਡੂਰ ਸਾਹਿਬ ਤੋਂ 54.30 %, ਅਸੈਂਬਲੀ ਹਲਕਾ ਬਾਬਾ ਬਕਾਲਾ ਤੋਂ 52.94 %, ਅਸੈਂਬਲੀ ਹਲਕਾ ਕਪੂਰਥਲਾ ਤੋਂ 58.19 %, ਅਸੈਂਬਲੀ ਹਲਕਾ ਜੀਰਾ ਤੋਂ 63.20 % ਵੋਟ ਸ਼ਾਮ 6 ਵਜੇ ਤੱਕ ਪੋਲ ਹੋਣ ਦੀ ਖਬਰ ਹੈ ।

KamalJeet Singh

This news is Content Editor KamalJeet Singh