ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ

04/21/2019 9:18:13 AM

ਮੇਖ— ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰੀ ਕਰਨ ਅਤੇ ਸਫਲਤਾ ਦੇਣ ਵਾਲਾ ਪਰ ਬਾਅਦ 'ਚ ਸਮਾਂ ਕਮਜ਼ੋਰ ਅਤੇ ਕੰਪਲੀਕੇਸ਼ਨਜ਼ ਵਧਾਉਣ ਵਾਲਾ ਬਣ ਜਾਵੇਗਾ, ਨੁਕਸਾਨ ਦਾ ਡਰ।

ਬ੍ਰਿਖ— ਸਿਤਾਰਾ ਪੂਰਵ ਦੁਪਹਿਰ ਤਕ ਟੈਨਸ਼ਨ-ਪ੍ਰੇਸ਼ਾਨੀ ਵਾਲਾ ਪਰ ਬਾਅਦ 'ਚ ਕੰਮਕਾਜੀ ਦਸ਼ਾ ਤਸੱਲੀਬਖਸ਼ ਬਣੇਗੀ, ਵੈਸੇ ਫੈਮਿਲੀ ਫਰੰਟ 'ਤੇ ਕੋਈ ਪ੍ਰਾਬਲਮ ਉੱਭਰ ਸਕਦੀ ਹੈ।

ਮਿਥੁਨ— ਸਿਤਾਰਾ ਪੂਰਵ ਦੁਪਹਿਰ ਤਕ ਉਦੇਸ਼-ਮਨੋਰਥ ਸੰਵਾਰਨ ਵਾਲਾ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ 'ਚ ਕਿਸੇ ਪਾਵਰਫੁਲ ਸ਼ਤਰੂ ਨਾਲ ਟਕਰਾਅ ਹੋਣ ਦਾ ਡਰ ਵਧੇਗਾ।

ਕਰਕ— ਸਿਤਾਰਾ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ, ਵੈਸੇ ਸੰਤਾਨ ਦੇ ਵਿਗੜੇ ਰੁਖ ਕਰਕੇ ਪ੍ਰੇਸ਼ਾਨੀਆਂ ਵਧਣ ਦਾ ਡਰ ਰਹੇਗਾ, ਮਨ ਵੀ ਡਿਸਟਰਬ ਜਿਹਾ ਰਹੇਗਾ।

ਸਿੰਘ— ਸਿਤਾਰਾ ਪੂਰਵ ਦੁਪਹਿਰ ਤਕ ਕੰਮਕਾਜੀ ਭੱਜ-ਤੋੜ ਬਣਾਈ ਰੱਖੇਗਾ ਪਰ ਬਾਅਦ 'ਚ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਜਾਗ ਸਕਦੀ ਹੈ।

ਕੰਨਿਆ— ਸਿਤਾਰਾ ਪੂਰਵ ਦੁਪਹਿਰ ਤਕ ਅਰਥ ਦਸ਼ਾ ਕੰਫਰਟੇਬਲ ਰੱਖਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ 'ਚ ਘਟੀਆ ਸਾਥੀਆਂ ਦੀ ਉਛਲ-ਕੂਦ ਵਧਣ ਦਾ ਡਰ ਰਹੇਗਾ। 

ਤੁਲਾ— ਸਿਤਾਰਾ ਪੂਰਵ ਦੁਪਹਿਰ ਤਕ ਕੰਮਕਾਜੀ ਦਸ਼ਾ ਸੰਤੋਖਜਨਕ ਰੱਖੇਗਾ ਪਰ ਬਾਅਦ 'ਚ ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਕਰੋ।

ਬ੍ਰਿਸ਼ਚਕ— ਸਿਤਾਰਾ ਪੂਰਵ ਦੁਪਹਿਰ ਤਕ ਅਹਿਤਿਆਤ-ਪ੍ਰੇਸ਼ਾਨੀ ਅਤੇ ਨੁਕਸਾਨ ਵਾਲਾ ਪਰ ਬਾਅਦ 'ਚ ਟੈਨਸ਼ਨ-ਪ੍ਰੇਸ਼ਾਨੀ, ਡਿਸਟਰਬੈਂਸ ਦੇ ਹਾਲਾਤ ਆਪ ਲਈ ਬਣੇ ਰਹਿਣਗੇ, ਸਫਰ ਨਾ ਕਰੋ।

ਧਨ— ਸਿਤਾਰਾ ਪੂਰਵ ਦੁਪਹਿਰ ਤਕ ਆਪ ਦੀ ਪੈਠ, ਬੋਲਬਾਲਾ ਬਣਾਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਬਾਅਦ 'ਚ ਸਮਾਂ ਪ੍ਰੇਸ਼ਾਨੀਆਂ-ਝਮੇਲਿਆਂ ਵਾਲਾ ਬਣੇਗਾ, ਨੁਕਸਾਨ ਦਾ ਡਰ। 

ਮਕਰ— ਸਿਤਾਰਾ ਪੂਰਵ ਦੁਪਹਿਰ ਤਕ ਹਰ ਫਰੰਟ 'ਤੇ ਸਫਲਤਾ ਦੇਵੇਗਾ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕੇਗਾ ਪਰ ਬਾਅਦ 'ਚ ਵਪਾਰ-ਕਾਰੋਬਾਰ 'ਚ ਲਾਭ, ਹਰ ਪੱਖੋਂ ਬਿਹਤਰੀ ਹੋਵੇਗੀ। 

ਕੁੰਭ— ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਯਤਨ ਕਰਨ 'ਤੇ ਕੋਈ ਵਿਗੜਿਆ ਕੰਮ ਸੁਧਰੇਗਾ ਪਰ ਬਾਅਦ 'ਚ ਕਿਸੇ ਨਾ ਕਿਸੇ ਸਰਕਾਰੀ ਪੰਗੇ ਦੇ ਉਭਰਨ ਦਾ ਡਰ ਰਹੇਗਾ। 

ਮੀਨ— ਸਿਤਾਰਾ ਪੂਰਵ ਦੁਪਹਿਰ ਤਕ ਪੇਟ ਲਈ ਕਮਜ਼ੋਰ ਪਰ ਬਾਅਦ 'ਚ ਬਾਧਾਵਾਂ-ਮੁਸ਼ਿਕਲਾਂ ਦੇ ਉਭਰਨ ਅਤੇ ਕੰਪਲੀਕੇਸ਼ਨਜ਼ ਦੇ ਜਾਗਣ ਦਾ ਡਰ, ਸਫਰ ਵੀ ਨਹੀਂ ਕਰਨਾ ਚਾਹੀਦਾ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98872-65593'ਤੇ ਜ਼ਰੂਰ ਫੋਨ ਕਰੋ।

KamalJeet Singh

This news is Edited By KamalJeet Singh