ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

09/06/2019 2:23:40 AM

ਮੇਖ- ਸਤਾਰਾ ਸਹਿਤ, ਖਾਸ ਕਰਕੇ ਪੇਟ ਲਈ ਢਿੱਲਾ ਸਮਝੋ, ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖਣਾ ਜ਼ਰੂਰੀ, ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰਨੀ ਸਹੀ ਰਹੇਗੀ।

ਬ੍ਰਖਿ- ਅਰਥ ਅਤੇ ਕਾਰੋਬਾਰੀ ਦਸ਼ਾ ਠੀਕ-ਠਾਕ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੁਝ ਟੈਂਸ ਅਤੇ ਨਾਰਾਜ਼ ਨਜ਼ਰ ਆਉਣਗੇ, ਮਨ ਵੀ ਉਦਾਸ-ਅਪਸੈੱਟ ਜਿਹਾ ਰਹੇਗਾ।

ਮਥੁਨ-ਸ਼ਤਰੂ ਆਪ ਨੂੰ ਘੇਰਨ ਜਾਂ ਕਸੇ ਨਾ ਕਸੇ ਪ੍ਰਾਬਲਮ 'ਚ ਫਸਾਉਣ ਲਈ ਬਜ਼ੀ ਰਹਣਿਗੇ, ਕਸੇ ਵੀ ਕੰਮ ਨੂੰ ਹੱਥ 'ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ।

ਕਰਕ - ਕਿਉਂਕਿ ਨੈਗੇਟਵਿ ਸੋਚ ਕਰਕੇ ਮਨ ਗਲਤ ਕੰਮਾਂ ਵੱਲ ਭਟਕਦਾ ਨਜ਼ਰ ਆਵੇਗਾ, ਇਸ ਲਈ ਧਆਿਨ ਰੱਖੋ ਕਿ ਕੋਈ ਗਲਤ ਫੈਸਲਾ ਨਾ ਹੋ ਜਾਵੇ, ਮਨ ਵੀ ਅਸ਼ਾਂਤ ਜਹਾ ਰਹੇਗਾ।

ਸਿੰਘ- ਪ੍ਰਾਪਰਟੀ ਜਾਂ ਕੋਰਟ-ਕਚਹਰੀ ਨਾਲ ਜੁੜੇ ਕਸੇ ਕੰਮ ਲਈ ਆਪ ਜਹਿੜੀ ਭੱਜ-ਦੌੜ ਕਰੋਗੇ, ਉਸ ਦਾ ਕੁਝ ਨਾ ਕੁਝ ਨਤੀਜਾ ਜ਼ਰੂਰ ਮਲੇਗਾ, ਮਨੋਬਲ 'ਚ ਟੁੱਟਣ ਹੋਵੇਗੀ।

ਕੰਨਿਆ- ਹਲਕੀ ਸੋਚ ਅਤੇ ਹਲਕੀ ਨੇਚਰ ਵਾਲੇ ਲੋਕਾਂ ਤੋਂ ਡਸਿਟੈਂਸ ਬਣਾ ਕੇ ਰੱਖੋ ਕਿਉਂਕਿ ਉਨ੍ਹਾਂ ਤੋਂ ਲਾਭ ਦੀ ਕੋਈ ਆਸ ਨਹੀਂ ਹੋਵੇਗੀ ਪਰ ਨੁਕਸਾਨ-ਪ੍ਰੇਸ਼ਾਨੀ ਜ਼ਰੂਰ ਹੋ ਸਕਦੀ ਹੈ।

ਤੁਲਾ- ਧਨ ਹਾਨੀ ਅਤੇ ਪੇਮੈਂਟਸ ਦੇ ਫਸਣ ਦਾ ਡਰ ਹੋਵੇਗਾ, ਇਸ ਲਈ ਲੈਣ-ਦੇਣ ਦੇ ਕੰਮ ਅੱਖਾਂ ਖੋਲ੍ਹ ਕੇ ਕਰੋ, ਉਧਾਰੀ ਦੇ ਚੱਕਰ 'ਚ ਫਸਣ ਤੋਂ ਬਚਣਾ ਚਾਹੀਦਾ ਹੈ।

ਬ੍ਰਸ਼ਿਚਕ- ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਭਰਪੂਰ ਜ਼ੋਰ ਲਗਾਉਣਾ ਜ਼ਰੂਰੀ ਹੋਵੇਗਾ, ਮਨ ਬੇਕਾਰ ਕੰਮਾਂ ਵੱਲ ਭਟਕਦਾ ਫਰਿਦਾ ਰਹੇਗਾ।

ਧਨ- ਖਰਚਆਂ 'ਤੇ ਕਾਬੂ ਰੱਖੋ, ਬਗੈਰ ਸੋਚੇ-ਵਚਾਰੇ ਕੋਈ ਕੰਮ ਨਾ ਕਰੋ ਕਿਉਂਕਿ ਕੰਮਕਾਜੀ ਕੰਮਾਂ ਦੇ ਉਲਝਣ-ਵਗਿੜਨ ਦਾ ਡਰ ਰਹੇਗਾ, ਖਰਚ ਵੀ ਹੋਵੇਗਾ।

ਮਕਰ- ਵਪਾਰ-ਕਾਰੋਬਾਰ ਦੇ ਕੰਮਾਂ 'ਚ ਲਾਭ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਜਨਰਲ ਤੌਰ 'ਤੇ ਕੰਮਕਾਜੀ ਕੰਮਾਂ 'ਚ ਕਦਮ ਬੜ੍ਹਤ ਵੱਲ, ਇੱਜ਼ਤ ਬਣੀ ਰਹੇਗੀ।

ਕੁੰਭ-ਕਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ਼ ਕਰਕੇ ਕੋਈ ਸਰਕਾਰੀ ਪ੍ਰਾਬਲਮ ਸਰਿ ਚੁੱਕ ਸਕਦੀ ਹੈ, ਮਨ ਵੀ ਡਰਆਿ-ਡਰਆਿ ਰਹੇਗਾ।

ਮੀਨ- ਆਪ ਦੀ ਪਲਾਨਿੰਗ 'ਚ ਕੋਈ ਕੰਪਲੀਕੇਸ਼ਨ ਪੈਦਾ ਹੋ ਸਕਦੀ ਹੈ, ਮਨ ਵੀ ਗਲਤ ਸੋਚ, ਨੈਗੇਟਵਿ ਸੋਚ, ਡਪ੍ਰੈਸ਼ਨ ਦੇ ਪ੍ਰਭਾਵ 'ਚ ਰਹਿ ਸਕਦਾ ਹੈ, ਪੂਰੀ ਤਰ੍ਹਾਂ ਸੁਚੇਤ ਰਹੋ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 

Bharat Thapa

This news is Edited By Bharat Thapa