ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

04/22/2019 6:26:53 AM

ਮੇਖ— ਸਿਤਾਰਾ ਸਿਹਤ 'ਚ ਖਰਾਬੀ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ, ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰਨੀ ਚਾਹੀਦੀ ਹੈ,ਕੋਈ ਝਮੇਲਾ ਵੀ ਜਾਗ ਸਕਦਾ ਹੈ।
ਬ੍ਰਿਖ— ਸਿਤਾਰਾ ਕੰਮਕਾਜੀ ਦਸ਼ਾ ਠੀਕ-ਠਾਕ ਰੱਖੇਗਾ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ 'ਤੇ ਇਕ-ਦੂਜੇ ਨਾਲ ਟੈਂਸ ਅਤੇ ਨਾਰਾਜ਼ ਨਜ਼ਰ ਆਉਣਗੇ, ਪ੍ਰੇਸ਼ਾਨੀ ਵੀ ਰਹੇਗੀ।
ਮਿਥੁਨ— ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕੋਈ ਵੀ ਨਵਾਂ ਕੰਮ ਜਾਂ ਪ੍ਰੋਗਰਾਮ ਹੱਥ 'ਚ ਨਹੀਂ ਲੈਣਾ ਚਾਹੀਦਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।
ਕਰਕ— ਜਨਰਲ ਸਿਤਾਰਾ ਉਤਸ਼ਾਹ, ਹਿੰਮਤ, ਮੌਰਾਲ ਨੂੰ ਕਮਜ਼ੋਰ ਕਰਨ ਵਾਲਾ, ਕਥਾ-ਵਾਰਤਾ ਸੁਣਨ ਅਤੇ ਰਿਲੀਜੀਅਸ ਕੰਮਾਂ 'ਚ ਜੀਅ ਲੱਗੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ— ਵੱਡੇ ਲੋਕਾਂ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਪ੍ਰਾਪਰਟੀ ਦੇ ਕਿਸੇ ਕੰਮ 'ਚ ਕੋਈ ਪ੍ਰਾਬਲਮ ਜਾਗ ਸਕਦੀ ਹੈ, ਮਾਣ-ਸਨਮਾਨ ਨੂੰ ਠੇਸ ਸੱਗਣ ਦਾ ਡਰ ਰਹੇਗਾ।
ਕੰਨਿਆ— ਕੰਮਕਾਜੀ ਦਸ਼ਾ ਠੀਕ-ਠਾਕ , ਘਟੀਆ ਸਾਥੀ ਹਾਨੀ-ਪ੍ਰੇਸ਼ਾਨੀ ਦੇਣ ਲਈ ਐਕਟਿਵ ਰਹਿਣਗੇ, ਡਿੱਗਣ- ਫਿਸਲਣ ਅਤੇ ਕਿੱਧਰੇ ਸੱਟ ਲੱਗਣ ਦਾ ਡਰ ਰਹੇਗਾ।
ਤੁਲਾ— ਖਰਚਿਆਂ ਕਰਕੇ ਧਨ ਦਾ ਨਿਕਾਸ ਹੁੰਦਾ ਰਹੇਗਾ, ਉਧਾਰੀ ਦੇ ਚੱਕਰ 'ਚ ਨਾ ਫਸੋ, ਵਰਨਾ ਕੀਤੀ ਗਈ ਪੇਮੈਂਟ ਦੀ ਵਾਪਸੀ ਨਹੀਂ ਹੋਵੇਗੀ, ਮਨ ਟੈਂਸ ਰਹੇਗਾ।
ਬ੍ਰਿ੍ਰਸ਼ਚਕ— ਜਨਰਲ ਸਿਤਾਰਾ ਮਨ ਨੂੰ ਟੈਂਸ, ਅਪਸੈੱਟ ਪ੍ਰੇਸ਼ਾਨ ਜਿਹਾ ਰੱਖਣ ਵਾਲਾ, ਬੇਕਾਰ ਇਧਰ-ਓਧਰ ਭਟਕਦੇ ਆਪਣੇ ਮਨ ਨੂੰ ਕਾਬੂ 'ਚ ਰਖਣਾ ਠੀਕ ਰਹੇਗਾ।
ਧਨ— ਲੈਣ-ਦੇਣ ਦੇ ਕੰਮ ਕਰਦੇ ਸਮੇਂ ਅਹਿਤਿਹਾਤ ਵਰਤੋ ਕਿ ਆਪ ਦੀ ਕੋਈ ਪੇਮੈਂਟ ਨਾ ਕਿਸੇ ਦੇ ਹੇਠ ਫਸ ਜਾਏ, ਨੁਕਸਾਨ-ਪ੍ਰੇਸ਼ਾਨੀ ਦਾ ਡਰ, ਸਫਰ ਵੀ ਨਾ ਕਰੋ।
ਮਕਰ— ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ 'ਤੇ ਕੋਈ ਕੰਮਕਾਜੀ ਮੁਸ਼ਕਿਲ ਹਟੇਗੀ।
ਕੁੰਭ— ਸਿਤਾਰਾ ਸਰਕਾਰੀ ਕੰਮਾਂ ਲਈ ਠੀਕ ਨਹੀਂ, ਅਫਸਰ ਨਾ ਸਿਰਫ ਆਪ ਦੀ ਅਣਦੇਖੀ ਹੀ ਕਰਨਗੇ, ਬਲਕਿ ਆਪ ਨੂੰ ਬੇ-ਧਿਆਨੀ ਨਾਲ ਸੁਣਨਗੇ।
ਮੀਨ— ਸਿਤਾਰਾ ਮਨ ਨੂੰ ਉਦਾਸ, ਮਾਯੂਸ, ਅਪਸੈੱਟ ਰਖੇਗਾ, ਧਾਰਮਿਕ ਕੰਮਾਂ 'ਚ ਵੀ ਜੀਅ ਨਹੀਂ ਲੱਗੇਗਾ, ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰੰਮ ਪਟੜੀ ਤੋਂ ਨਾ ਉਤਰ ਜਾਵੇ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98872-65593'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa