ਪਰਸ ''ਚ ਰੱਖੀਆਂ ਇਹ ਚੀਜ਼ਾਂ, ਬਣ ਸਕਦੀਆਂ ਹਨ ਤੁਹਾਡੀ ਬਦਕਿਸਮਤੀ ਦਾ ਕਾਰਨ

10/22/2019 1:27:33 PM

ਮੁੰਬਈ (ਬਿਊਰੋ)— ਆਮਤੌਰ 'ਤੇ ਲੋਕ ਕਹਿੰਦੇ ਹਨ ਇਹ ਚੀਜ਼ ਮੇਰੇ ਲਈ ਲੱਕੀ ਹੈ ਅਤੇ ਇਹ ਤਾਂ ਬਹੁਤ ਅਨਲੱਕੀ ਹੈ। ਇਸ ਦੇ ਪਿੱਛੇ ਨਾਕਾਰਾਤਮਕ ਅਤੇ ਸਕਾਰਾਤਮਕ ਊਰਜਾ ਹੁੰਦੀ ਹੈ, ਜੋ ਸ਼ੁਭ-ਅਸ਼ੁੱਭ ਦਾ ਅਹਿਸਾਸ ਕਰਵਾਉਂਦੀ ਹੈ। ਇਸ ਦਾ ਪ੍ਰਭਾਵ ਤੁਹਾਡੇ ਪਰਸ ਜਾਂ ਜੇਬ 'ਤੇ ਵੀ ਪੈਂਦਾ ਹੈ। ਕੁਝ ਲੋਕ ਸਵੇਰੇ ਘਰ 'ਚੋਂ ਨਿਕਲਦੇ ਵੇਲੇ ਹਰੇ ਭਰੇ ਨੋਟਾਂ ਨਾਲ ਆਪਣਾ ਪਰਸ ਭਰ ਕੇ ਚਲਦੇ ਹਨ ਪਰ ਸ਼ਾਮ ਨੂੰ ਕੁਝ ਸਿੱਕੇ ਬਚਦੇ ਹਨ। ਇਹ ਵੀ ਇਕ ਵਾਸਤੂਦੋਸ਼ ਹੋ ਸਕਦਾ ਹੈ। ਪਰਸ ਵਿਚ ਪੈਸਿਆਂ ਤੋਂ ਇਲਾਵਾ ਬੇਲੌੜਾ ਸਾਮਾਨ ਨਹੀਂ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਕਿਸਮਤ ਬਦਕਿਸਮਤੀ 'ਚ ਬਦਲ ਸਕਦੀ ਹੈ। ਇਸ ਲਈ ਪਰਸ 'ਚ ਚਾਕੂ, ਫੱਟੇ-ਪੁਰਾਣੇ ਨੋਟ, ਕੈਂਚੀ, ਪੁਰਾਣੇ ਬਿੱਲ, ਵਿਜ਼ਟਿੰਗ ਕਾਰਡ, ਮਰੇ ਹੋਏ ਵਿਅਕਤੀ ਦੀ ਤਸਵੀਰ, ਬੇਲੌੜੇ ਕਾਗਜ, ਦਵਾਈ ਦੀਆਂ ਪੁਰਾਣੀਆਂ ਪਰਚੀਆਂ ਧਾਰਮਿਕ ਚੀਜ਼, ਦੇਵੀ-ਦੇਵਤਾਵਾਂ ਦੀ ਤਸਵੀਰਾਂ ਆਦਿ। ਆਮਦਨੀ ਵਧਣ 'ਚ ਇਹ ਚੀਜਾਂ ਸਭ ਤੋਂ ਵੱਡਾ ਰੋੜ੍ਹਾ ਹਨ ਅਤੇ ਰਾਹੂ ਦਾ ਬੁਰਾ ਪ੍ਰਭਾਵ ਵੀ ਵਧਦਾ ਹੈ। ਸ਼੍ਰੀ ਰਾਮਾਇਣ ਵਿਚ ਕਿਹਾ ਗਿਆ ਹੈ ਲਾਲਚੀ ਵਿਅਕਤੀ ਕੋਲ ਕਦੇ ਪੈਸਾ ਨਹੀਂ ਟਿੱਕਦੀ ਅਤੇ ਕਦੇ ਲਾਲਚ ਨਾ ਕਰੋ।
ਪਰਸ ਵਿਚ ਗੰਦਗੀ ਨਹੀਂ  ਫੈਲਾਉਣੀ ਚਾਹੀਦੀ। ਸਲੀਕੇ ਨਾਲ ਸਾਮਾਨ ਰੱਖਣਾ ਚਾਹੀਦਾ ਹੈ।
ਸ਼੍ਰੀ ਯੰਤਰ ਜਾਂ ਮਾਂ ਲਕਸ਼ਮੀ ਦੀ ਬੈਠੀ ਮੁਦਰਾ 'ਚ ਕਾਗਜ ਦੀ ਤਸਵੀਰ ਰੱਖੋ, ਜੇਬ ਹਮੇਸ਼ਾ ਭਰੀ ਰਹੇਗੀ।
ਪਰਸ ਨੂੰ ਪੈਂਟ ਦੀ ਪਿੱਛਲੀ ਜੇਬ ਵਿਚ ਨਹੀਂ ਰੱਖਣਾ ਚਾਹੀਦਾ ਹੈ, ਲਕਸ਼ਮੀ ਨਾਰਾਜ਼ ਹੁੰਦੀ ਹੈ।
ਫੱਟਿਆ-ਪੁਰਾਣਾ ਜਾਂ ਗੰਦਾ ਪਰਸ ਸ਼ਨੀ ਦੇ ਬੁਰੇ ਪ੍ਰਭਾਵ ਨੂੰ ਵਧਾਉਂਦਾ ਹੈ ਅਤੇ ਪੈਸੇ ਨੂੰ ਕਦੇ ਵੀ ਵਧਣ ਨਹੀਂ ਦਿੰਦਾ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।

manju bala

This news is Edited By manju bala