ਸਚਿਨ ਦੀ ਫਿਲਮ ਨੂੰ ਲੈ ਕੇ ਕਮਾਲ ਖਾਨ ਦਾ ਕੁਮੈਂਟ, ਭੜਕੇ ਪ੍ਰਸ਼ੰਸਕ, ਕਿਹਾ- ਘਰ ਆ ਕੇ ਕੁੱਟਾਂਗੇ!

Sunday, May 28, 2017 - 10:36 AM (IST)

ਨਵੀਂ ਦਿੱਲੀ— ਸਚਿਨ ਤੇਂਦੁਲਕਰ ਦੀ ਬਾਇਓਪਿਕ 'ਸਚਿਨ ਏ ਬੀਲੀਅਨ ਡ੍ਰੀਮਜ਼' ਰਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਲੈ ਕੇ ਬਾਲੀਵੁੱਡ ਅਭਿਨੇਤਾ ਕੇ.ਆਰ.ਕੇ. (ਕਮਾਲ ਆਰ. ਖਾਨ) ਨੇ ਹਾਲ ਹੀ 'ਚ ਟਵਿੱਟਰ 'ਤੇ ਅਜਿਹਾ ਕੁਝ ਲਿਖਿਆ, ਜਿਸ ਨੂੰ ਪੜਨ ਦੇ ਬਾਅਦ ਸਚਿਨ ਦੇ ਪ੍ਰਸ਼ੰਸਕ ਉਸ 'ਤੇ ਭੜਕ ਉੱਠੇ। ਕੇ.ਆਰ.ਕੇ. ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਤਾਂ ਇਹ ਫਿਲਮ ਸਚਿਨ ਦੇ ਸਾਰੇ ਮੌਜੂਦਾ ਵੀਡੀਓ ਤੋਂ ਬਣਾਈ ਗਈ ਹੈ। ਮਤਲਬ ਇਹ ਉਨ੍ਹਾਂ ਦੀ ਡਾਕੂਮੈਂਟਰੀ ਫਿਲਮ ਹੈ। ਮੁਆਫ ਕਰਨਾ ਮੈਂ ਇਸ ਨੂੰ ਨਹੀਂ ਝੇਲ ਸਕਦਾ।'' ਕਮਾਲ ਦੇ ਇਸ ਟਵੀਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਸਚਿਨ ਦੇ ਪ੍ਰਸ਼ੰਸਕਾਂ ਦਾ ਗੁੱਸਾ ਫੁੱਟ ਪਿਆ।PunjabKesari

 

 

 

ਪ੍ਰਸ਼ੰਸਕਾਂ ਨੇ ਢੇਰ ਸਾਰੇ ਟਵੀਟਸ ਕਰਦੇ ਹੋਏ ਉਸ ਨੂੰ ਸਚਿਨ ਨੂੰ ਲੈ ਕੇ ਕੁਝ ਵੀ ਨਾ ਬੋਲਣ ਦੀ ਨਸੀਹਤ ਦਿੱਤੀ

सचिन की मूवी को लेकर KRK ने किया कमेंट, ट्विटर पर फूटा फैन्स का गुस्सा, sports news in hindi, sports news

 ਨਾਲ ਹੀ ਸਚਿਨ ਦੇ ਬਾਰੇ 'ਚ ਗਲਤ ਬੋਲਣ 'ਤੇ ਕੁੱਟਣ ਤੱਕ ਦੀ ਧਮਕੀ ਦੇ ਦਿੱਤੀ।

 


Related News