ਚੈਂਪੀਅਨਜ਼ ਟਰਾਫੀ ''ਚ ਭਾਰਤ ਲਈ ਅਹਿਮ ਹੋਵੇਗਾ ਧੋਨੀ : ਪੋਂਟਿੰਗ

04/29/2017 8:10:32 PM

ਮੇਲਬੋਰਨ— ਆਸਟਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੋਂਟਿੰਗ ਦਾ ਮੰਨਣਾ  ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਹਾਰਿਆ ਹੋਇਆ ਮੰਨਣਾ ਗਲਤੀ ਹੋਵੇਗਾ ਕਿਉਂਕਿ ਇੰਗਲੈਂਡ ''ਚ ਆਗਾਮੀ ਚੈਂਪੀਅਨਜ਼ ਟਰਾਫੀ ''ਚ ਭਾਰਤ ਨੂੰ ਮੈਚ ਨਿਯਤਤਿਰ ਕਰਨ ਦੀ ਸ਼ਮਤਾ ਦੀ ਜਰੂਰਤ ਹੋਵੇਗੀ। ਪੋਂਟਿੰਗ ਨੇ ਕ੍ਰਿਕਟ ਆਸਟਰੇਲੀਆ ਦੀ ਆਧਿਕਾਰਿਕ ਵੈੱਬਸਾਇਡ ਤੋਂ ਕਿਹਾ ਕਿ ਮੱਧ ਕ੍ਰਮ ''ਚ ਬੱਲੇਬਾਜ਼ੀ ਕਰ ਦੇ ਹੋਏ ਉਹ ਇਸ ਤਰ੍ਹਾਂ ਦਾ ਖਿਡਾਰੀ ਹੈ ਜੋਂ ਵਨ ਡੇ ਮੈਚ ''ਚ ਪਾਰੀ ਨੂੰ ਕੰਟਰੋਲ ਕਰ ਸਕਦਾ ਹੈ। ਅਤੇ ਸ਼ਾਇਦ ਇੰਗਲੈਂਡ ''ਚ ਇਸ਼ ਚੀਜ਼ ਦੀ ਜਰੂਰਤ ਹੈ।

ਉਸ ਨੇ ਕਿਹਾ ਕਿ ਜੇਕਰ ਗੇਂਦ ਸ਼ੁਰੂ ''ਚ ਹੀ ਮੂਵ ਕਰਦੀ ਹੈ ਤਾਂ ਸੰਭਾਵਨਾ ਹੈ ਕਿ ਭਾਰਤ ਸਿਖਰ ਕ੍ਰਮ ਦੇ ਮੈਚ ਗੁਆ ਦੇਵੇ ਅਤੇ ਤੁਹਾਨੂੰ ਮੱਧ ਕ੍ਰਮ ''ਚ ਇਸ਼ ਤਰ੍ਹਾਂ ਦਾ ਖਿਡਾਰੀ ਚਾਹੀਦਾ ਹੈ ਜੋਂ ਮਾਰਗਦਰਸ਼ਨ ਕਰ ਸਕੇ। ਪੁਣੇ ਨੇ ਸ਼ੈਸ਼ਨ ਦੀ ਸ਼ੁਰੂਆਤ ''ਚ ਉਸ ਨੂੰ ਕਪਤਾਨੀ ਤੋਂ ਵੀ ਹਠਾ ਦਿੱਤਾ ਸੀ। ਪੋਂਟਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਪਣੇ ਲੰਬੇ ਸਮੇਂ ਤੱਕ ਜੋਂ ਬਿਹਤਰੀਨ ਸਫਲਤਾ ਹਾਸਲ ਕੀਤੀ ਹੈ ਇਹ ਉਸ ਦਾ ਮੁਸ਼ਕਲ ਦੌਰ ਹੈ।
ਮੈਂ ਆਪ ਖਉਧ ਇਨ੍ਹਾਂ ਸਾਹਮਣਾ ਕੀਤਾ ਅਤੇ ਜਦੋਂ ਤੁਸੀ ਥੋੜਾ ਜਿਹੈ ਬੁਰੇ ਸਮੇਂ ਤੋਂ ਗੁਜਰਦੇ ਹੋ ਤਾਂ ਤੁਹਾਡੀ ਆਲੋਚਨਾ ਹੁੰਦੀ ਹੈ। ਪੋਂਟਿੰਗ ਨੂੰ ਭਰੋਸਾ ਹੈ ਕਿ ਧੋਨੀ ਨੂੰ ਇਸ ਤਰ੍ਹਾਂ ਦੀਆ ਚੀਜ਼ਾਂ ''ਤੇ ਅਸਰ ਨਹੀਂ ਕਰਨਾ ਚਾਹੀਦਾ। ਉਸ ਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਕਹਾਗਾ ਕਿ ਹੁਣ ਜਾਣ ਜਾ ਸੰਨੀਆਸ ਲੈਣ ਦਾ ਸਮਾਂ ਆ ਗਿਆ ਹੈ। ਇਹ ਚੈਂਪੀਅਨਜ਼ ''ਤੇ ਨਿਰਭਰ ਕਰਦਾ ਹੈ ਕਿ ਉਹ ਆਪ ਫੈਸਲਾ ਕਰੇ। ਪੋਂਟਿੰਗ ਨੇ ਕਿਹਾ ਕਿ ਜਦੋਂ ਧੋਨੀ ਨੂੰ ਪੁਣੇ ਤੋਂ ਹਟਾਇਆ ਗਿਆ ਤਾਂ ਉਸ ਨੂੰ ਹੈਰਾਨੀ ਹੋਈ ਸੀ।