ਵਿਜ਼ੀਟਰ ਵੀਜ਼ੇ ''ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

04/03/2022 5:55:52 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਪ੍ਰਵਾਸੀਆਂ ਲਈ ਦੁਨੀਆ ਦੇ ਸਭ ਤੋਂ ਪਸੰਦੀਦਾ ਦੇਸ਼ਾਂ ਵਿਚੋਂ ਇਕ ਹੈ। ਵਿਦੇਸ਼ਾਂ ਵਿਚ ਘੁੰਮਣ ਦੇ ਸ਼ੌਕੀਨਾਂ ਲਈ ਕੈਨੇਡਾ ਪਸੰਦੀਦਾ ਜਗ੍ਹਾ ਹੈ। ਇੱਥੇ ਟੂਰਿਸਟਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਦੌਰਾਨ ਛੁੱਟੀਆਂ ਵਿਚ ਕੈਨੇਡਾ ਘੁੰਮਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਚੰਗੀ ਖ਼ਬਰ ਇਹ ਵੀ ਹੈ ਕਿ ਹੁਣ ਕੈਨੇਡਾ 'ਚ ਕੋਵਿਡ ਪਾਬੰਦੀਆਂ ਖ਼ਤਮ ਹੋ ਗਈਆਂ ਹਨ। ਟੂਰਿਸਟ ਬਿਨਾਂ ਕਿਸੇ ਰੋਕ-ਟੋਕ ਦੇ ਘੁੰਮ ਸਕਦੇ ਹਨ ਅਤੇ ਕੈਨੇਡਾ 'ਚ ਆਪਣੀਆਂ ਪਸੰਦੀਦਾ ਥਾਵਾਂ ਅਤੇ ਸ਼ਹਿਰਾਂ ਦੀ ਫਿਜ਼ਾ ਦਾ ਆਨੰਦ ਮਾਣ ਸਕਦੇ ਹਨ। ਵਿਦੇਸ਼ਾਂ 'ਚ ਘੁੰਮਣ ਜਾਣ ਦੇ ਸ਼ੌਕੀਨਾਂ ਲਈ ਬਲਰਾਮ ਇਮੀਗ੍ਰੇਸ਼ਨ ਵਿਸ਼ੇਸ਼ ਤੌਰ 'ਤੇ ਵੀਜ਼ੇ ਲਗਵਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਬਲਰਾਮ ਇਮੀਗ੍ਰੇਸ਼ਨ ਕੰਪਨੀ ਵੱਲੋਂ ਫਾਇਲ ਕੈਨੇਡਾ ਤੋਂ ਲਗਾਈ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਪੀ.ਐੱਮ. ਮੋਦੀ ਵੱਲੋਂ ਰੂਸ-ਅਮਰੀਕਾ ਵਿਚਾਲੇ ਸ਼ਾਂਤੀ ਕੋਸ਼ਿਸ਼ਾਂ ਲਈ ਅਮਰੀਕੀ ਸਾਂਸਦ ਨੇ ਕੀਤੀ ਤਾਰੀਫ਼

ਜਿਨ੍ਹਾਂ ਲੋਕਾਂ ਕੋਲ ਪੁਰਾਣੇ ਵੀਜ਼ਾ ਅਪਲਾਈ ਵੇਲੇ ਦੇ ਦਸਤਾਵੇਜ਼ ਨਹੀਂ ਹਨ ਉਨ੍ਹਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਬਲਰਾਮ ਇਮੀਗ੍ਰੇਸ਼ਨ ਕੰਪਨੀ ਉਹਨਾਂ ਦੇ ਪੂਰੇ ਦਸਤਾਵੇਜ਼ ਅੰਬੈਸੀ ਤੋਂ ਕੱਢਵਾ ਸਕਦੀ ਹੈ। ਕੈਨੇਡਾ ਦਾ ਵਿਜੀਟਰ ਵੀਜ਼ਾ ਅਪਲਾਈ ਕਰਨ ਵੇਲੇ ਕੈਨੇਡਾ ਤੋਂ ਇਨਵੀਟੇਸ਼ਨ ਮੰਗਵਾਉਣਾ ਵੀ ਜ਼ਰੂਰੀ ਨਹੀਂ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਵਟਸਐੱਪ ਨੰਬਰ +1 407-476-6001 ਜਾਂ  www.balramimmigration.com 'ਤੇ ਸੰਪਰਕ ਕਰ ਸਕਦੇ ਹੋ।।  

Vandana

This news is Content Editor Vandana