ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਵਾਧਾ, ਸੈਂਸੈਕਸ 200 ਤੇ ਨਿਫਟੀ 50 ਅੰਕ ਮਜ਼ਬੂਤ

12/07/2018 9:52:42 AM

ਨਵੀਂ ਦਿੱਲੀ—ਅੱਜ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 210.57 ਅੰਕ ਭਾਵ 0.57 ਫੀਸਦੀ ਵਧ ਕੇ 35,513.70 'ਤੇ, ਉੱਧਰ ਨਿਫਟੀ 50.05 ਅੰਕ ਵਧ ਕੇ ਭਾਵ 0.47 ਫੀਸਦੀ ਡਿੱਗ ਕੇ 10,651.20 'ਤੇ ਖੁੱਲ੍ਹਿਆ ਹੈ।
ਸ਼ੇਅਰ ਬਾਜ਼ਾਰ 'ਚ ਕੱਲ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੌਰਾਨ ਕੱਲ ਸੈਂਸੈਕਸ 500 ਅੰਕ ਭਾਵ ਨਿਫਟੀ 160 ਅੰਕਾਂ ਤੱਕ ਡਿੱਗ ਗਿਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 572.28 ਅੰਕ ਭਾਵ 1.59 ਫੀਸਦੀ ਡਿੱਗ ਕੇ 35,312.13 'ਤੇ, ਉੱਧਰ ਨਿਫਟੀ 189.25 ਅੰਕ ਡਿੱਗ ਕੇ ਭਾਵ 1.76 ਫੀਸਦੀ ਡਿੱਗ ਕੇ 10,593.65 'ਤੇ ਬੰਦ ਹੋਇਆ ਹੈ। 

ਟਾਪ ਗੇਨਰਸ
ਮਿਥੂਟ ਫਾਈਨਾਂਸ, ਵਕਰਾਨ ਜੀ.ਈ.ਈ.,ਜੀ.ਡੀ.ਐੱਲ, ਮਣੀਪੁਰਪਮ, ਜੇ.ਕੇ. ਲਕਸ਼ਮੀ,
ਟਾਪ ਲੂਜ਼ਰਸ
ਆਈ.ਐੱਲ. ਐਂਡ ਐੱਫ.ਐੱਸ.ਟਰਾਂਸ, ਪੀ.ਐੱਫ.ਸੀ., ਐੱਚ.ਸੀ.ਐੱਲ. ਤਕਨੀਕ, ਐੱਸ.ਏ.ਜੀ.ਐੱਮ.ਏ., ਹੈਕਸਾਵੇਅਰ

Aarti dhillon

This news is Content Editor Aarti dhillon