ਰੁਪਿਆ 15 ਪੈਸੇ ਵਧ ਕੇ 64.87 ''ਤੇ ਖੁੱਲ੍ਹਿਆ

Tuesday, Apr 10, 2018 - 09:25 AM (IST)

ਨਵੀਂ ਦਿੱਲੀ—ਰੁਪਏ 'ਚ ਰਿਕਵਰੀ ਆਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 15 ਪੈਸੇ ਦੇ ਵਾਧੇ ਨਾਲ 64.87 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਰੁਪਏ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ ਅਤੇ ਡਾਲਰ ਦੀ ਕੀਮਤ ਫਿਰ ਤੋਂ 65 ਰੁਪਏ ਦੇ ਪਾਰ ਚਲੀ ਗਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 6 ਪੈਸੇ ਦੀ ਗਿਰਾਵਟ ਦੇ ਨਾਲ 65.02 ਦੇ ਪੱਧਰ 'ਤੇ ਬੰਦ ਹੋਇਆ ਸੀ।


Related News