ਰੁਪਿਆ 2 ਪੈਸੇ ਮਜ਼ਬੂਤ ਹੋ ਕੇ 71.48 ਦੇ ਪੱਧਰ ''ਤੇ ਖੁੱੱਲ੍ਹਿਆ
12/06/2019 9:17:02 AM
ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਮਜ਼ਬੂਤੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 2 ਪੈਸੇ ਦੇ ਵਾਧੇ ਨਾਲ 71.26 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਮਜ਼ਬੂਤ ਹੋ ਕੇ 71.28 ਦੇ ਪੱਧਰ 'ਤੇ ਬੰਦ ਹੋਇਆ ਸੀ।