ਰੁਪਏ ''ਚ ਤੇਜ਼ ਗਿਰਾਵਟ, 14 ਪੈਸੇ ਦੀ ਕਮਜ਼ੋਰੀ

06/21/2017 9:31:01 AM

ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਤੇਜ਼ ਗਿਰਾਵਟ ਦੇ ਨਾਲ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਦੀ ਗਿਰਾਵਟ ਦੇ ਨਾਲ 64.49 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸੋਮਵਾਰ ਦੇ ਕਾਰੋਬਾਰ ਪੱਧਰ 'ਚ ਵੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 64.49 'ਤੇ ਬੰਦ ਹੋਇਆ ਸੀ।