ਰੁਪਏ ਦੀ ਸੁਸਤ ਸ਼ੁਰੂਆਤ, 3 ਪੈਸੇ ਘੱਟ ਕੇ 64.18 ''ਤੇ ਖੁੱਲ੍ਹਿਆ

08/18/2017 9:16:21 AM

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 3 ਪੈਸੇ ਦੀ ਕਮਜ਼ੋਰੀ ਨਾਲ 64.18 'ਤੇ ਖੁੱਲ੍ਹਿਆ। ਦੱਸਿਆ ਜਾਂਦਾ ਹੈ ਕਿ ਪਿਛਲੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਵੀ ਰੁਪਏ ਦੀ ਚਾਲ ਸੁਸਤ ਰਹੀ ਸੀ। ਬੁਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਘੱਟ ਕੇ 64.15 ਦੇ ਪੱਧਰ 'ਤੇ ਬੰਦ ਹੋਇਆ ਸੀ।