ਅੱਜ ਫਿਰ ਵਧੀ ਪੈਟਰੋਲ ਦੀ ਕੀਮਤ, ਡੀਜ਼ਲ ਸਥਿਰ

03/24/2019 11:20:31 AM

ਨਵੀਂ ਦਿੱਲੀ—ਅੱਜ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਐਤਵਾਰ ਮਾਰਚ 2019 ਨੂੰ ਪੈਟਰੋਲ ਦੀ ਕੀਮਤ 5 ਪੈਸੇ ਵਧਾਈ ਉਧਰ ਡੀਜ਼ਲ ਦੀ ਕੀਮਤ ਸਥਿਰ ਰਹੀ। ਅੱਜ ਦਿੱਲੀ 'ਚ ਪੈਟਰੋਲ 72.86 ਰੁਪਏ ਅਤੇ ਡੀਜ਼ਲ 66.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। 
ਪੈਟਰੋਲ ਦੀ ਕੀਮਤ 
ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 72.86 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਧਰ ਕੋਲਕਾਤਾ 'ਚ ਪੈਟਰੋਲ 74.93 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 78.48 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 75.67 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਡੀਜ਼ਲ ਦੀ ਕੀਮਤ
ਦੇਸ਼ ਦੀ ਰਾਜਧਾਨੀ ਦਿੱਲੀ 'ਚ ਡੀਜ਼ਲ 66.60 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਧਰ ਕੋਲਕਾਤਾ 'ਚ ਡੀਜ਼ਲ 68.39 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਡੀਜ਼ਲ 69.76 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ 70.37 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।  

ਅੱਜ ਪੰਜਾਬ 'ਚ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 72.73 ਅਤੇ 65.51, ਉਧਰ ਲੁਧਿਆਣਾ 'ਚ 73.22 ਅਤੇ 65.95, ਅੰਮ੍ਰਿਤਸਰ 'ਚ 73.31 ਅਤੇ 66.04, ਪਟਿਆਲਾ 73.11 ਅਤੇ 65.85, ਚੰਡੀਗੜ੍ਹ 'ਚ 68.90 ਅਤੇ 63.44 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਅੱਜ ਪੰਜਾਬ 'ਚ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 72.73 ਅਤੇ 65.51, ਉਧਰ ਲੁਧਿਆਣਾ 'ਚ 73.22 ਅਤੇ 65.95, ਅੰਮ੍ਰਿਤਸਰ 'ਚ 73.31 ਅਤੇ 66.04, ਪਟਿਆਲਾ 73.11 ਅਤੇ 65.85, ਚੰਡੀਗੜ੍ਹ 'ਚ 68.90 ਅਤੇ 63.44 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Aarti dhillon

This news is Content Editor Aarti dhillon