ਲਗਾਤਾਰ 6 ਦਿਨ ਤੋਂ ਪੈਟਰੋਲ ਅਤੇ 5 ਦਿਨ ਤੋਂ ਡੀਜ਼ਲ ਦੇ ਭਾਅ ਸਥਿਰ

09/03/2019 10:57:03 AM

ਨਵੀਂ ਦਿੱਲੀ—ਪੈੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ ਹੋਣ ਵਾਲੇ ਬਦਲਾਅ 'ਚ ਅੱਜ ਪੈਟਰੋਲ ਦੀਆਂ ਕੀਮਤਾਂ ਲਗਾਤਾਰ 6 ਦਿਨ ਤੋਂ ਸਥਿਰ ਹਨ | ਭਾਵ ਪੈਟਰੋਲ ਦੇ ਭਾਅ 'ਚ 29 ਅਗਸਤ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ | ਇਸ ਤਰ੍ਹਾਂ ਡੀਜ਼ਲ ਦੇ ਬਾਅਦ ਲਗਾਤਾਰ 5 ਦਿਨ ਤੋਂ ਸਥਿਰ ਹਨ | ਡੀਜ਼ਲ ਦੀਆਂ ਕੀਮਤਾਂ 'ਚ 30 ਅਗਸਤ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ | ਜਾਣੋ ਆਪਣੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ |
ਮੰਗਲਵਾਰ ਭਾਵ ਅੱਜ 03 ਸਤੰਬਰ ਨੂੰ ਦਿੱਲੀ 'ਚ ਪੈਟਰੋਲ 72.01 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ | ਕੱਲ ਦੇ ਮੁਕਾਬਲੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਗਿਰਾਵਟ ਨਹੀਂ ਆਈ ਹੈ | ਪੈਟਰੋਲ ਦੀਆਂ ਕੀਮਤਾਂ ਲਗਾਤਾਰ 6 ਦਿਨ ਤੋਂ ਸਥਿਰ ਹਨ | ਉੱਧਰ ਡੀਜ਼ਲ ਅੱਜ 65.25 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ | ਕੱਲ ਦੇ ਮੁਕਾਬਲੇ ਡੀਜ਼ਲ ਦੀ ਕੀਮਤ 'ਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ | ਡੀਜ਼ਲ ਦੀਆਂ ਕੀਮਤਾਂ ਲਗਾਤਾਰ 5 ਦਿਨ ਤੋਂ ਸਥਿਰ ਹਨ |
ਉੱਧਰ ਮੁੰਬਈ 'ਚ ਪੈਟਰੋਲ ਦੀ ਕੀਮਤ 77.67 ਰੁਪਏ ਪ੍ਰਤੀ ਲੀਟਰ ਹੈ | ਕੱਲ ਦੇ ਮੁਕਾਬਲੇ ਪੈਟਰੋਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੈ | ਨਾਲ ਹੀ ਡੀਜ਼ਲ ਦੀ ਕੀਮਤ 68.41 ਰੁਪਏ ਪ੍ਰਤੀ ਲੀਟਰ ਹੈ | ਡੀਜ਼ਲ ਦੀ ਕੀਮਤ 'ਚ ਵੀ ਕੱਲ ਦੇ ਮੁਕਾਬਲੇ ਕੋਈ ਬਦਲਾਅ ਨਹੀਂ ਹੈ | ਭਾਵ ਮੁੰਬਈ 'ਚ ਪੈਟਰੋਲ ਦੀ ਕੀਮਤ ਲਗਾਤਾਰ 6 ਦਿਨ ਅਤੇ ਡੀਜ਼ਲ ਦੀ ਕੀਮਤ ਲਗਾਤਾਰ 5 ਦਿਨ ਤੋਂ ਸਥਿਰ ਹਨ | 
ਅਜਿਹਾ ਹੀ ਕੋਲਕਾਤਾ 'ਚ ਅੱਜ ਪੈਟਰੋਲ ਦੀ ਕੀਮਤ 74.71 ਰੁਪਏ ਪ੍ਰਤੀ ਲੀਟਰ ਹੈ | ਕੱਲ ਦੇ ਮੁਕਾਬਲੇ ਪੈਟਰੋਲ ਦੇ ਭਾਅ 'ਚ ਕੋਈ ਫਰਕ ਨਹੀਂ ਹੈ | ਡੀਜ਼ਲ ਦੀ ਕੀਮਤ 67.63 ਰੁਪਏ ਪ੍ਰਤੀ ਲੀਟਰ ਹੈ | ਡੀਜ਼ਲ ਦੀਆਂ ਕੀਮਤਾਂ 'ਚ ਵੀ ਕੋਈ ਬਦਲਾਅ ਨਹੀਂ ਹੈ |
ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੀ ਕੀਮਤ 74.80 ਰੁਪਏ ਪ੍ਰਤੀ ਲੀਟਰ ਹੈ | ਜਦੋਂਕਿ ਡੀਜ਼ਲ ਦੀ ਕੀਮਤ 68.94 ਰੁਪਏ ਪ੍ਰਤੀ ਲੀਟਰ ਹੈ | ਇਥੇ ਵੀ ਪੈਟਰੋਲ ਦੇ ਭਾਅ ਲਗਾਤਾਰ 6 ਦਿਨ ਤੋਂ ਸਥਿਰ ਹਨ | ਜਦੋਂਕਿ ਡੀਜ਼ਲ ਦੀ ਕੀਮਤ ਲਗਾਤਾਰ 5 ਦਿਨ ਤੋਂ ਸਥਿਰ ਹੈ |


Aarti dhillon

Content Editor

Related News