ਪਰਸਨਲ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਹ ਦੋ ਬੈਂਕਾਂ ਦੇ ਰਹੀਆਂ ਨੇ ਸਭ ਤੋਂ ਸਸਤਾ ਕਰਜ਼ਾ

01/18/2022 5:49:52 PM

ਨਵੀਂ ਦਿੱਲੀ (ਇੰਟ.) - ਜੇਕਰ ਕਿਸੇ ਨੂੰ ਅਚਾਨਕ ਪੈਸੇ ਦੀ ਜ਼ਰੂਰਤ ਪੈ ਜਾਵੇ ਅਤੇ ਕਿਤਿਓਂ ਵੀ ਪੈਸਾ ਨਾ ਮਿਲ ਰਿਹਾ ਹੋਵੇ ਤਾਂ ਪਰਸਨਲ ਲੋਨ ਇਕ ਵਧੀਆ ਆਪਸ਼ਨ ਹੋ ਸਕਦਾ ਹੈ। ਕਈ ਅਜਿਹੇ ਬੈਂਕ ਹਨ, ਜਿਨ੍ਹਾਂ ਦਾ ਵਿਆਜ ਕਾਫ਼ੀ ਘੱਟ ਹੈ, ਉਨ੍ਹਾਂ ’ਚ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਯੂਨੀਅਨ ਬੈਂਕ ਹਨ, ਜੋ ਘੱਟ ਵਿਆਜ ’ਤੇ ਪਰਸਨਲ ਲੋਨ ਦੇ ਰਹੇ ਹਨ। ਜੇਕਰ ਤੁਸੀਂ ਵੀ ਪਰਸਨਲ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਚੰਗੇ ਬਦਲਾਂ ਬਾਰੇ ਦੱਸ ਰਹੇ ਹਾਂ।

ਬੈਂਕ                    ਘੱਟੋ-ਘੱਟ ਦਰ %                  ਘੱਟੋ-ਘੱਟ ਦਰ ਯੋਗਤਾ                           ਪ੍ਰੋਸੈਸਿੰਗ ਫੀਸ %

ਯੂਨੀਅਨ                    8.90                       ਸਰਕਾਰੀ/ਪੀ. ਐੱਸ. ਯੂ. ਕਰਮਚਾਰੀ                  ਦਰਸਾਈ ਨਹੀਂ

ਬੈਂਕ 

ਇੰਡੀਅਨ                    9.05                        ਔਰਤਾਂ, ਸਰਕਾਰੀ ਜਾਂ ਕਾਰਪੋਰੇਟ ਕਰਮਚਾਰੀ              1%

ਬੈਂਕ

ਬੈਂਕ ਆਫ                    9.45                           ਕ੍ਰੈਡਿਟ ਸਕੋਰ 750 ਜਾਂ ਉਸ ਤੋਂ ਜ਼ਿਆਦਾ         1% ਜਾਂ ਘੱਟ ਤੋਂ ਘੱਟ 1000 ਰੁਪਏ

ਮਹਾਰਾਸ਼ਟਰ 

ਆਈ. ਡੀ. ਬੀ. ਆਈ.   9.50                       ਬੈਂਕ ’ਚ ਤਨਖਾਹ ਜਾਂ ਪੈਨਸ਼ਨ ਖਾਤਾ             1% ਜਾਂ ਘੱਟ ਤੋਂ ਘੱਟ 2500 ਰੁਪਏ

ਬੈਂਕ 

ਨੋਟ : 15 ਜਨਵਰੀ 2022 ਨੂੰ ਦਰਸਾਈਆਂ ਦਰਾਂ

ਸਰੋਤ : ਬੈਂਕ ਬਾਜ਼ਾਰ ਡਾਟ ਕਾਮ

ਇਹ ਵੀ ਪੜ੍ਹੋ : Bitcoin ਨਿਵੇਸ਼ਕਾਂ ਦਾ ਪਸੰਦੀਦਾ ਸਥਾਨ ਬਣਿਆ Puerto Rico, ਇਸ ਕਾਰਨ ਦੇ ਰਹੇ ਤਰਜੀਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur