ਰੁਪਏ ''ਚ ਹਲਕੀ ਗਿਰਾਵਟ ,64.48 ''ਤੇ ਖੁਲਿਆ

06/20/2017 11:03:57 AM

ਨਵੀਂ ਦਿੱਲੀ— ਰੁਪਏ ਦੀ ਸ਼ੁਰੂਆਤ ਹਲਕੀ ਕਮਜੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ  6 ਪੈਸੇ ਦੀ ਗਿਰਾਵਟ ਦੇ ਨਾਲ 64.48 ਦੇ ਸਤਰ 'ਤੇ ਖੁਲਿਆ ਹੈ ਉੱਥੇ ਹੀ ਸੋਮਵਾਰ ਦੇ ਕਾਰੋਬਾਰੀ ਸਤਰ 'ਚ ਡਾਲਰ ਦੇ ਮੁਕਾਬਲੇ ਰੁਪਇਆ 64.42 'ਤੇ ਬੰਦ ਹੋਇਆ ਸੀ।