ਕੌਮਾਂਤਰੀ ਮੰਗ ਪੂਰੀ ਕਰਨ ਲਈ ਖਾਦੀ ਉਦਯੋਗ ਖੇਤਰ ਬਣਾਉਣਾ ਜ਼ਰੂਰੀ : ਨੀਤੀ ਆਯੋਗ

10/02/2019 10:40:52 PM

ਨਵੀਂ ਦਿੱਲੀ (ਯੂ. ਐੱਨ. ਅਈ.)-ਨੀਤੀ ਆਯੋਗ ਨੇ ਕਿਹਾ ਕਿ ਖਾਦੀ ਉਤਪਾਦਾਂ ਦੀ ਕੌਮਾਂਤਰੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਖਾਦੀ ਉਦਯੋਗ ਖੇਤਰ ਬਣਾਏ ਜਾਣ ਦੀ ਲੋੜ ਹੈ। ਨੀਤੀ ਆਯੋਗ ਦੀ ਸਥਾਈ ਕਮੇਟੀ ਦੀ ਮੈਂਬਰ ਪਾਰੂਲ ਕੁਮਾਰ ਨੇ 'ਖਾਦੀ-ਸੁਤੰਤਰਤਾ ਅਤੇ ਸਦਭਾਵਨਾ ਦੀ ਸਰੰਚਨਾ' 'ਚ ਭਾਗ ਲੈਂਦੇ ਹੋਏ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਖਾਦੀ ਉਤਪਾਦਾਂ ਦੀ ਮੰਗ 'ਚ ਲਗਾਤਾਰ ਵਾਧਾ ਹੋ ਰਿਹਾ ਹੈ।


Karan Kumar

Content Editor

Related News