ਬਜਾਜ ਫਾਈਨੈਂਸ FD ਦੇ ਨਾਲ ਆਪਣੀ ਜਮ੍ਹਾ-ਪੂੰਜੀ ਨੂੰ 45% ਤੋਂ ਜ਼ਿਆਦਾ ਵਧਾਓ?

03/20/2020 10:31:44 AM

ਨਵੀਂ ਦਿੱਲੀ— ਇਸ ਸਮੇਂ ਪੂਰੀ ਦੁਨੀਆ ਦੇ ਬਾਜ਼ਾਰਾਂ 'ਚ ਗਿਰਾਵਟ ਛਾਈ ਹੋਈ ਹੈ ਤੇ ਜ਼ਿਆਦਾਤਰ ਭਾਰਤੀ ਨਿਵੇਸ਼ਕ ਆਪਣੇ ਘਾਟੇ ਨੂੰ ਘੱਟ ਕਰਨ ਦੇ ਵਾਰੇ 'ਚ ਸੋਚ ਰਹੇ ਹਨ। ਇਸ ਦੇ ਚਲਦਿਆ ਘਰੇਲੂ ਇਕਵਿਟੀ ਬਾਜ਼ਾਰ 'ਚ ਵੀ ਵੱਡੇ ਪੱਧਰ 'ਤੇ ਅਸਥਿਰਤਾ ਜਾਰੀ ਹੈ। ਕਈ ਵੱਡੇ ਤੇ ਭਰੋਸੇਮੰਦ ਕੰਪਨੀਆਂ ਦੇ ਸ਼ੇਅਰ ਦਾ ਕਾਰੋਬਾਰ ਵੀ 52 ਹਫਤਿਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ ਤੇ ਸ਼ੁੱਕਰਵਾਰ ਨੂੰ ਸੈਂਸੈਕਸ ਆਪਣੇ 60 ਦਿਨ ਦੇ ਉੱਚ ਪੱਧਰ ਤੋਂ 20 ਫੀਸਦੀ ਹੇਠਾ ਬੰਦ ਹੋਇਆ। ਜਾਣੇ-ਪਛਾਣੇ ਮਾਹਰ ਸੁਝਾਅ ਦਿੰਦੇ ਹਨ ਕਿ ਵੱਡੇ ਪੱਧਰ 'ਤੇ ਗਿਰਾਵਟ ਦੇ ਇਸ ਦੌਰ 'ਚ ਸ਼ਾਂਤ ਰਹਿਣ ਤੇ ਸਮਝਦਾਰੀ ਨਾਲ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ।
ਇਸ ਤਰ੍ਹਾਂ ਦੇ ਅਨਿਸ਼ਚਿਤ ਹਾਲਾਤ ਦੇ ਵਿਚ ਨਿਵੇਸ਼ ਦੀ ਸੁਰੱਖਿਅਤ ਤੇ ਆਕਰਸ਼ਕ ਤਰੀਕਿਆਂ ਦੀ ਪਹਿਚਾਣ ਕਰਨਾ ਹੀ ਸਭ ਤੋਂ ਸਮਝਦਾਰੀ ਭਰਿਆ ਫੈਸਲਾ ਸਾਬਤ ਹੁੰਦਾ ਹੈ। ਹਾਲਾਂਕਿ ਇਸ ਲਿਹਾਜ਼ ਨਾਲ ਡੇਬਟ ਸੇਗਮੇਂਟ ਸਭ ਤੋਂ ਜ਼ਿਆਦਾ ਵਿਹਾਰਕ ਵਿਕਲਪ ਸਾਬਤ ਹੋਇਆ ਹੈ ਪਰ ਵਿਦੇਸ਼ੀ ਨਿਵੇਸ਼ਕਾਂ ਦੁਆਰਾ 2-13 ਮਾਰਚ ਦੇ ਵਿਚ ਸੇਗਮੇਂਟ ਨਾਲ 13,199 ਕਰੋੜ ਰੁਪਏ ਦੀ ਨਿਕਾਸੀ ਬਰਾਂਡ 'ਤੇ ਮਿਲਣ ਵਾਲਾ ਫਾਇਦਾ ਫਿਲਹਾਲ 10 ਸਾਲ ਦੇ ਆਪਣੇ ਹੇਠਲੇ ਪੱਧਰ 'ਤੇ ਹੈ। ਖੁਸ਼ਕਿਸਮਤੀ ਨਾਲ ਬਾਜ਼ਾਰ 'ਚ ਅਜਿਹਾ ਉਤਰਾਅ-ਚੜ੍ਹਾਅ ਦਾ ਬਜਾਜ ਫਾਈਨੈਂਸ ਫਿਕਸਡ ਡਿਪਾਜਿਟ 'ਤੇ ਕੋਈ ਅਸਰ ਨਹੀਂ ਹੋਇਆ ਤੇ ਤੁਸੀਂ ਅਜੇ ਵੀ ਇਸ 'ਤੇ ਵਿਕਲਪ ਦੀ ਚੋਣ ਕਰ ਸਕਦੇ ਹੋ ਤੇ 5 ਸਾਲ ਦੀ ਮਿਆਦ 'ਚ ਆਪਣੇ ਨਿਵੇਸ਼ 'ਤੇ 45 ਫੀਸਦੀ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹੋ।
ਇਹ ਜਾਣਨ ਦੇ ਲਈ ਅੱਗੇ ਪੜ੍ਹੋ ਕਿ ਉਤਰਾਅ ਚੜਾਅ ਨਾਲ ਭਰੇ ਇਸ ਮਾਹੌਲ 'ਚ ਤੁਸੀਂ ਆਪਣੀ ਜਮ੍ਹਾ ਰਕਮ ਨੂੰ ਕਿਵੇਂ ਵਧਾ ਸਕਦੇ ਹੋ?
ਸ਼ਾਨਦਾਰ ਆਮਦਨੀ ਦਾ ਮੌਕਾ ਤੇ ਦੂਜੀਆਂ ਕੰਪਨੀਆਂ ਦੀ ਤੁਲਨਾ 'ਚ ਬਿਹਤਰ ਐੱਫ. ਡੀ. ਵਿਆਜ਼ 'ਤੇ
ਬਾਜ਼ਾਰ 'ਚ ਮੌਜੂਦਾ ਅਸਥਿਰਤਾ ਦੇ ਨਾਲ-ਨਾਲ ਨਿਵੇਸ਼ਕਦਾਂ ਵਲੋਂ ਨਿਵੇਸ਼ ਦੀ ਇੱਛਾ 'ਚ ਘਾਟ ਦੇ ਇਸ ਦੌਰ 'ਚ ਤੁਹਾਡੇ ਲਈ ਆਪਣੇ ਨਿਵੇਸ਼ 'ਤੇ ਲਾਭਦਾਇਕ ਤਰੀਕੇ ਨਾਲ ਕਮਾਈ ਕਰਨਾ ਕਠਿਨ ਹੋ ਸਕਦਾਂ ਹੈ। ਹਾਲਾਂਕਿ ਬਜਾਜ ਫਾਈਨੈਂਸ ਤੁਹਾਨੂੰ 8.05 ਫੀਸਦੀ ਤਕ ਐੱਫ. ਡੀ. ਵਿਆਜ਼ ਦਰਾਂ ਦਾ ਪ੍ਰਸਤਾਵ ਦਿੰਦਾ ਹੈ, ਜਿਸ ਨਾਲ ਤੁਸੀਂ ਮੁਦਰਾਸਫਿਤੀ ਦਾ ਆਸਾਨੀ ਨਾਲ ਮੁਕਾਬਲਾ ਕਰ ਸਕਦੇ ਹੋ ਤੇ ਆਪਣੇ ਪੋਰਟਫੋਲੀਓ ਨੂੰ ਬਾਜ਼ਾਰ ਦੇ ਖਤਰਿਆਂ ਤੋਂ ਸੁਰੱਖਿਅਤ ਰੱਖ ਸਕਦੇ ਹੋ। ਇੱਥੇ ਇਕ ਨਵੇਂ ਗ੍ਰਾਹਕ ਦੇ ਤੌਰ 'ਤੇ ਤੁਹਾਨੂੰ 7.80 ਫੀਸਦੀ ਵਿਆਜ਼ ਦਰ ਦਾ ਪ੍ਰਸਤਾਵ ਮਿਲਦਾ ਹੈ, ਜਿਸਦੇ ਲਈ ਤੁਹਾਨੂੰ ਘੱਟ ਤੋਂ ਘੱਟ 48 ਮਹੀਨਿਆਂ ਦੇ ਲਈ ਐੱਫ. ਡੀ, ਦੀ ਬੁਕਿੰਗ ਕਰਵਾਉਣੀ ਹੋਵੇਗੀ ਤੇ ਮਿਆਦ 'ਤੇ ਵਿਆਜ਼ ਦੇ ਰੂਪ 'ਚ ਭੁਗਤਾਨ ਪ੍ਰਾਪਕ ਕਰਨ ਦਾ ਵਿਕਲਪ ਚੁਣਨਾ ਹੋਵੇਗਾ। ਸੀਨੀਅਰ ਨਾਗਰਿਕਤਾਂ ਨੂੰ ਇਸ ਦਰ 'ਤੇ ਜ਼ਿਆਦਾ 0.25 ਫੀਸਦੀ ਦਾ ਫਾਈਦਾ ਮਿਲਦਾ ਹੈ।

 

ਗ੍ਰਾਹਕ ਦੀ ਸ਼੍ਰੇਣੀ ਵਿਆਜ਼ ਦਰ ਮੈਚਯੋਰਿਚੀ 'ਤੇ ਪ੍ਰਾਪਤ ਆਮਦਨੀ ਜਮਾ-ਪੂੰਜੀ 'ਚ ਵਾਧਾ
ਨਵੇਂ ਗ੍ਰਾਹਕ 7.80% ਰੁਪਏ- 36,39,434 45.57%
ਮੌਜੂਦਾ ਗ੍ਰਾਹਕ 7.90% ਰੁਪਏ- 36,56, 346 46.25%
ਸੀਨੀਅਰ ਸਿਟੀਜ਼ਨਜ਼ 8.05% ਰੁਪਏ- 36,81,831 47.27%

 

ਇੱਥੇ ਦਿਖਾਏ ਗਏ ਨਤੀਜੇ ਐੱਫ. ਡੀ. ਕੈਲਕੁਲੇਟਰ ਦੀ ਮਦਦ ਨਾਲ ਕੀਤੀ ਗਣਨਾ 'ਤੇ ਅਧਾਰਤ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਕਿਸੇ ਵੀ ਸ਼੍ਰੇਣੀ ਦੇ ਗ੍ਰਾਹਕ ਹੋਵੋ, ਤੁਸੀਂ 5 ਸਾਲ ਦੀ ਮਿਆਦ 'ਚ ਆਪਣੀ ਜਮਾ ਪੂੰਜੀ ਨੂੰ 45% ਤੋਂ ਜ਼ਿਆਦਾ ਵਧਾ ਸਕਦੇ ਹੋ।

. ਨਵੇਂ ਗ੍ਰਾਹਕਾਂ ਦੇ ਲਈ 25 ਲੱਖ ਰੁਪਏ ਵੱਧ ਕੇ 36.29 ਲੱਖ ਰੁਪਏ ਹੋ ਜਾਂਦੇ ਹਨ
. ਮੌਜੂਦਾ ਗ੍ਰਾਹਕਾਂ ਦੇ ਲਈ 25 ਲੱਖ ਰੁਪਏ ਵੱਧ ਕੇ 36.56 ਲੱਖ ਰੁਪਏ ਹੋ ਜਾਂਦੇ ਹਨ
. ਸੀਨੀਅਰ ਸਿਟੀਜ਼ਨ ਦੇ ਲਈ 25 ਲੱਖ ਰੁਪਏ ਵੱਧ ਕੇ 36.81 ਲੱਖ ਰੁਪਏ ਹੋ ਜਾਂਦੇ ਹਨ


ਆਪਣੀ ਆਮਦਨੀ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਤੁਸੀਂ ਨਿਵੇਸ਼ ਕਰਦੇ ਸਮੇਂ ਐੱਫ. ਡੀ. ਆਟੋ-ਰਿਨਯੂਅਲ ਦਾ ਵਿਕਲਪ ਚੁਣ ਸਕਦੇ ਹੋ। ਇਸ ਸੁਵੀਧਾ ਦੇ ਜਰੀਏ ਤੁਸੀਂ ਐੱਫ. ਡੀ. ਦਾ ਬਿਨ੍ਹਾ ਕਿਸੇ ਪ੍ਰੇਸ਼ਾਨੀ ਦੇ ਦੋਬਾਰਾ ਨਿਵੇਸ਼ ਕੀਤਾ ਜਾਂਦਾ ਹੈ ਤੇ ਤੁਸੀਂ ਐੱਫ. ਡੀ. ਰਿਨਯੂਅਲ ਬੋਨਸ ਦੇ ਨਾਲ-ਨਾਲ ਮਿਸ਼ਰਤ ਵਿਆਜ਼ ਦਾ ਵੀ ਫਾਈਦਾ ਮਿਲਦਾ ਹੈ। ਫਿਲਹਾਲ ਤੁਹਾਨੂੰ ਮੂਲ ਵਿਆਜ਼ ਦਰ 'ਤੇ ਜ਼ਿਆਦਾ 0.10% ਰਿਨਯੂਅਲ ਬੋਨਸ ਦਾ ਲਾਭ ਦਿੱਤਾ ਜਾਂਦਾ ਹੈ।


ਸੁਰੱਖਿਅਤ ਤਰੀਕੇ ਨਾਲ ਤੇ ਡਿਫਾਲਟ ਦੀ ਚਿੰਤਾ ਕੀਤੇ ਬਿਨ੍ਹਾ ਨਿਵੇਸ਼ ਕਰੋ
ਅਨਿਸ਼ਚਿਤਤਾ ਦੇ ਇਸ ਦੌਰ 'ਚ ਆਪਣੀ ਜਮਾ-ਪੂੰਜੀ ਨੂੰ ਵਧਾਉਣ ਤੇ ਆਪਣੇ ਛੋਟੇ ਤੇ ਦਰਮਿਆਨੇ ਮਿਆਦ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਨਿਵੇਸ਼ ਦੇ ਸਾਧਨ ਦੀ ਚੋਣ ਕਰਨਾ ਸਭ ਤੋਂ ਮਹੱਤਵਪੂਰਨ ਹੈ, ਜਿਸ ਦੇ ਜਰੀਏ ਤੁਸੀਂ ਧੰਨ ਰਾਸ਼ੀ ਨੂੰ ਖਤਰੇ 'ਚ ਪਾਏ ਬਿਨ੍ਹਾ ਮੁਨਾਫਾ ਕਮਾ ਸਕਦੇ ਹੋ। ਬਜਾਜ ਫਾਈਨੈਂਸ ਐੱਫ. ਡੀ. ਤੁਹਾਡੀ ਇਸ ਚਿੰਤਾ ਨੂੰ ਵਧੀਆ ਤਰ੍ਹਾਂ ਦੂਰ ਕਰਦਾ ਹੈ ਕਿਉਂਕਿ ਇਸ ਨਾਲ ਆਈ. ਸੀ. ਆਰ. ਏ. ਤੇ ਸੀ. ਆਰ. ਆਈ. ਐੱਸ. ਆਈ. ਐੱਲ. ਵਰਗੀ ਚੋਟੀ ਰੈਂਕਿੰਗ ਏਜੰਸੀਆਂ ਭਰੋਸੇਯੋਗਤਾ ਤੇ ਸਥਿਰਤਾ ਲਈ ਵੱਧ ਰੇਟਿੰਗ ਕੀਤੀ ਹੈ। ਇਸ ਆਈ. ਸੀ. ਆਰ. ਏ. ਵਲੋਂ ‘MAAA’ ਤੇ CRISIL ਵਲੋਂ ‘FAAA’ ਦੀ ਰੇਟਿੰਗ ਦਿੱਤੀ ਗਈ ਹੈ, ਜੋ ਉਸਦੀ ਸੰਬੰਧਿਤ ਸ਼੍ਰੇਣੀਆਂ 'ਚ ਸਭ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਦੀ ਰੇਟਿੰਗ ਨਾਲ ਇਕਦਮ ਠੀਕ ਸਮੇਂ 'ਤੇ ਵਿਆਜ਼ ਤੇ ਮੂਲਧਨ ਦੇ ਭੁਗਤਾਨ ਦੇ ਨਾਲ ਨਾਲ ਨਿਵੇਸ਼ ਦੀ ਪੂਰੀ ਅਵਧਿ 'ਚ ਡਿਫਾਲਟ ਤੋਂ ਆਜ਼ਾਦੀ ਨੂੰ ਦਰਸਾਉਂਦਾ ਹੈ।
ਮਲਟੀ-ਡਿਪਾਜ਼ਿਟ ਦੀ ਸੁਵਿਧਾ ਦੇ ਨਾਲ ਨਿਵੇਸ਼ ਕੀਤੀ ਗਈ ਰਕਮ ਨੂੰ ਕੁਸ਼ਲਤਾਪੂਰਵਕ ਨਾਲ ਵਧਾਓ
ਨਿਵੇਸ਼ 'ਤੇ ਮਿਲਣ ਵਾਲੇ ਫਾਇਦੇ 'ਚ ਲਗਾਤਾਰ ਗਿਰਾਵਟ ਨੂੰ ਦੇਖਦਿਆਂ ਆਪਣੇ ਘੱਟ ਸਮੇਂ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਐਫ.ਡੀ. ਦਾ ਸਹਾਰਾ ਲੈਣਾ ਤੁਹਾਡੇ ਲਈ ਇਕ ਸ਼ਾਨਦਾਰ ਵਿਕਲਪ ਹੋ ਸਕਦਾ ਹੈ। ਇਸ ਤਰ੍ਹਾਂ, ਤੁਹਾਨੂੰ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਉਦੇਸ਼ ਤੋਂ ਨਕਦ ਰਕਮ ਦੀ ਉਪਲੱਬਧਤਾ ਲਈ ਬਾਜ਼ਾਰ ਨਾਲ ਜੁੜੇ ਸਾਧਨਾਂ 'ਤੇ ਨਿਰਭਰ ਨਹੀਂ ਰਹਿਣਾ ਪੈਂਦਾ ਹੈ। ਆਪਣੀ ਜਮ੍ਹਾ-ਪੂੰਜੀ ਨੂੰ ਆਸਾਨੀ ਨਾਲ ਵਧਾਉਣ ਲਈ ਤੁਸੀਂ ਮਲਟੀ-ਡਿਪਾਜ਼ਿਟ ਸੁਵਿਧਾ ਦਾ ਵਿਕਲਪ ਚੁਣ ਸਕਦੇ ਹੋ। ਇਸ 'ਚ ਏਕਲ ਚੈੱਕ ਦੀ ਵਰਤੋਂ ਕਰ ਕੇ ਅਲੱਗ-ਅਲੱਗ ਟਾਈਮਲਾਈਨ ਦੇ ਕਈ ਐੱਫ. ਡੀਆਂ 'ਚ ਨਿਵੇਸ਼ ਕਰ ਸਕਦੇ ਹਨ, ਅਤੇ ਇਸ ਤਰ੍ਹਾਂ ਤੁਸੀਂ ਆਪਣੀ ਜਮ੍ਹਾ-ਪੂੰਜੀ ਨੂੰ ਵਧਾਉਣ ਦੇ ਨਾਲ-ਨਾਲ ਨਿਵੇਸ਼ ਦੀ ਮਿਆਦ 'ਚ ਨਕਦ ਰਾਸ਼ੀ ਦੀ ਲਗਾਤਾਰ ਉਪਲੱਬਧਤਾ ਨੂੰ ਵੀ ਯਕੀਨੀ ਕਰ ਸਕਦੇ ਹੋ। 

ਹੁਣੇ ਨਿਵੇਸ਼ ਕਰਨ ਲਈ ਬਜਾਜ ਫਾਇਨਾਂਸ ਆਨਲਾਈਨ ਐਫ.ਡੀ. ਦੀ ਬੁਕਿੰਗ ਕਰੋ ਅਤੇ ਰਜਿਸਟਰਡ ਬਜਾਜ ਫਾਇਨਾਂਸ ਨੁਮਾਇੰਦੇ ਤੋਂ ਸਹਾਇਤਾ ਮਿਲਣ ਤੱਕ ਇੰਤਜ਼ਾਰ ਕਰੋ।


Gurdeep Singh

Content Editor

Related News