ਕੱਚੇ ਤੇਲ ''ਚ ਤੇਜ਼ੀ, ਸੋਨੇ ''ਚ ਵੀ ਵਾਧਾ
Thursday, Jun 29, 2017 - 09:26 AM (IST)

ਨਵੀਂ ਦਿੱਲੀ—ਕਮਜ਼ੋਰ ਡਾਲਰ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 1263 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਆ ਗਿਆ ਹੈ। ਯੂ. ਐਸ. 'ਚ ਕੱਚੇ ਤੇਲ 'ਚ ਭੰਡਾਰ ਅਨੁਮਾਨ ਤੋਂ ਘੱਟ ਹੋਣ ਦੇ ਨਾਲ ਹੀ ਕੱਚੇ ਤੇਲ 'ਚ ਤੇਜ਼ੀ ਆਈ ਹੈ ਅਤੇ ਬ੍ਰੈਂਟ ਕਰੂਡ 47 ਡਾਲਰ ਦੇ ਪ੍ਰਤੀ ਬੈਰਲ 'ਤੇ ਪਾਰ ਚੱਲਿਆ ਗਿਆ ਹੈ।
ਕੱਚਾ ਤੇਲ ਐਮ. ਸੀ. ਐਕਸ.
ਖਰੀਦੋ-2900 ਰੁਪਏ
ਸਟਾਪਲਾਸ-2880 ਰੁਪਏ
ਟੀਚਾ-2950 ਰੁਪਏ
ਚਾਂਦੀ ਐਮ. ਸੀ. ਐਕਸ
ਖਰੀਦੋ-38700 ਰੁਪਏ
ਸਟਾਪਲਾਸ-38500 ਰੁਪਏ
ਟੀਚਾ-39200 ਰੁਪਏ।