ਸੋਨੇ ''ਚ ਚਮਕ ਵਾਪਸ ਆਈ, ਕੱਚਾ ਤੇਲ ਵੀ ਸੰਭਲਿਆ

08/18/2017 9:05:05 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਚਮਕ ਵਾਪਸ ਦਿਸ ਰਹੀ ਹੈ ਅਤੇ ਇਸ ਦਾ ਭਾਵ 1309 ਓਂਸ ਪ੍ਰਤੀ ਡਾਲਰ ਦੇ ਆਲੇ-ਦੁਆਲੇ ਦਿਸ ਰਿਹਾ। ਉਧਰ ਅਮਰੀਕਾ 'ਚ ਭੰਡਾਰ ਘਟਣ ਨਾਲ ਕੱਚਾ ਤੇਲ ਸੰਭਲਦਾ ਨਜ਼ਰ ਆ ਰਿਹਾ। ਹਾਲਾਂਕਿ ਬ੍ਰੈਂਟ ਕਰੂਡ 'ਚ 51 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਕਾਰੋਬਾਰ ਕਰ ਰਿਹਾ।
ਸੋਨਾ ਐੱਮ. ਸੀ. ਐਕਸ
ਖਰੀਦੋ-29050 ਰੁਪਏ
ਸਟਾਪਲਾਸ-28950 ਰੁਪਏ
ਟੀਚਾ-29350 
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-2980 ਰੁਪਏ
ਸਟਾਪਲਾਸ-2940 ਰੁਪਏ
ਟੀਚਾ-3050 ਰੁਪਏ