ਕੱਚੇ ਤੇਲ ''ਚ ਤੇਜ਼ੀ, ਸੋਨੇ-ਚਾਂਦੀ ਦੀ ਚਾਲ ''ਚ ਸੁਸਤੀ

07/16/2019 9:37:54 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ 'ਤੇ ਕੱਚਾ ਤੇਲ 0.05 ਫੀਸਦੀ ਦੇ ਵਾਧੇ ਨਾਲ 59.61 ਡਾਲਰ 'ਤੇ ਦਿਸ ਰਿਹਾ ਹੈ ਤਾਂ ਬ੍ਰੈਂਟ ਕਰੂਡ 0.15 ਫੀਸਦੀ ਦੇ ਵਾਧੇ ਨਾਲ 66.58 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸੋਨੇ-ਚਾਂਦੀ 'ਚ ਸੁਸਤੀ ਦਿਸ ਰਹੀ ਹੈ। ਕਾਮੈਕਸ 'ਤੇ ਸੋਨਾ 0.09 ਫੀਸਦੀ ਦੇ ਵਾਧੇ ਨਾਲ 1,414.80 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ ਸਪਾਟ ਨਜ਼ਰ ਆ ਰਹੀ ਹੈ। ਕਾਮੈਕਸ ਤੇ ਚਾਂਦੀ 15.37 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਨੈਚੁਰਲ ਗੈਸ ਐੱਮ.ਸੀ.ਐਕਸ
ਵੇਚੋ-167 ਰੁਪਏ
ਟੀਚਾ-161 ਰੁਪਏ
ਸਟਾਪਲਾਸ-169.8 ਰੁਪਏ
ਜਿੰਕ ਐੱਮ.ਸੀ.ਐਕਸ
ਵੇਚੋ-195.2 ਰੁਪਏ
ਟੀਚਾ-190 ਰੁਪਏ
ਸਟਾਪਲਾਸ-198 ਰੁਪਏ

Aarti dhillon

This news is Content Editor Aarti dhillon