Aston Martin ਦੀ ਸ਼ਾਨਦਾਰ ਕਾਰ DB11 ਵੋਲੈਂਟ ਦਾ ਹੋਇਆ ਖੁਲਾਸਾ

10/17/2017 2:18:49 AM

ਜਲੰਧਰ— ਬ੍ਰਿਟਿਸ਼ ਲਗਜ਼ਰੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟੀਨ ਨੇ ਆਪਣੀ ਇਕ ਨਵੀਂ ਸ਼ਾਨਦਾਰ ਕਾਰ ਦਾ ਖੁਲਾਸਾ ਕੀਤਾ ਹੈ। ਇਸ ਨਵੀਂ ਕਾਰ ਦਾ ਨਾਂ ਡੀ.ਬੀ.11 ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਡੀ.ਬੀ. 11 ਵੋਲੈਂਟ ਕੰਪਨੀ ਦੀ ਸਭ ਤੋਂ ਸਪੋਰਟਿਸਟ ਡਰਾਪ-ਟਾਪ ਮਾਡਲ ਹੈ।

ਡਿਜਾਈਨ
ਡੀ.ਬੀ. 11 ਵੋਲੈਂਟ ਇਕ ਸ਼ਾਨਦਾਰ ਕਾਰ ਹੈ ਅਤੇ ਇਸ ਦੀਆਂ ਸੀਟਾਂ ਨੂੰ ਨਵੀਂ ਲਕੜੀ ਅਤੇ ਕਾਰਬਨ ਫਾਇਬਰ ਦਾ ਪੈਨਲ ਮਿਲਿਆ ਹੈ।

ਉੱਥੇ ਇਸ ਕਾਰ ਦਾ ਸਪੋਰਟਸ ਆਲਟਰਾ-ਸਲਿਮ 'ਲਾਈਟ ਬਲੇਡ' ਇਕ ਟੂਰਰ ਸੀ ਗ੍ਰਾਫਿਕ ਬਣਾਉਂਦਾ ਹੈ। 

 


ਇੰਜਣ
ਐਸਟਨ ਮਾਰਟੀਨ ਡੀ.ਬੀ. 11 'ਚ 4 ਲੀਟਰ ਟਵਿਨ-ਟਰਬੋ ਵੀ 8 ਇੰਜਣ ਹੈ ਜੋ ਕਿ 503 ਬੀ.ਐੱਚ.ਪੀ. 'ਤੇ 695 ਐੱਨ.ਐੱਮ. ਦਾ ਟਾਰਕ ਪ੍ਰੋਡੀਊਜ਼ ਕਰਦਾ ਹੈ।


ਇਸ ਤੋਂ ਇਲਾਵਾ ਇੰਜਣ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।