ਏਸ਼ੀਅਨ ਪੇਂਟਸ ਦਾ ਮੁਨਾਫਾ ਵਧਿਆ ਅਤੇ ਆਮਦਨ ਘਟੀ

01/23/2018 8:44:37 AM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਮੁਨਾਫਾ 15.9 ਫੀਸਦੀ ਵਧ ਕੇ 567.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਮੁਨਾਫਾ 489.3 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਆਮਦਨ 0.2 ਫੀਸਦੀ ਘੱਟ ਕੇ 4,267.5 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਆਮਦਨ 4,274 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ 'ਚ ਏਸ਼ੀਅਨ ਪੇਂਟਸ ਦਾ ਐਬਿਟਡਾ 756.9 ਕਰੋੜ ਰੁਪਏ ਵਧ ਕੇ 891.2 ਕਰੋੜ ਰੁਪਏ ਰਿਹਾ ਹੈ। 
ਸਾਲਾਨਾ ਆਧਾਰ 'ਤੇ ਅਕਤਬੂਰ-ਦਸੰਬਰ ਤੋਂ ਵਧ ਕੇ 891.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਐਬਿਟਡਾ ਮਾਰਜਨ 19.6 ਫੀਸਦੀ ਤੋਂ ਵਧ ਕੇ 20.9 ਫੀਸਦੀ ਰਿਹਾ ਹੈ।