ਡਾਬਰ ਇੰਡੀਆ ਦੇ ਚੇਅਰਮੈਨ ਬਣੇ ਅਮਿਤ ਬਰਮਨ

07/20/2019 1:46:24 AM

ਨਵੀਂ ਦਿੱਲੀ- ਰੋਜ਼ਾਨਾ ਵਰਤੋਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਡਾਬਰ ਇੰਡੀਆ ਨੇ ਅਮਿਤ ਬਰਮਨ ਨੂੰ ਕੰਪਨੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉੱਤਰਾਧਿਕਾਰੀ ਪ੍ਰੰਪਰਾ ਤਹਿਤ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਹ ਕੰਪਨੀ ਦੇ ਵਾਈਸ ਚੇਅਰਮੈਨ ਸਨ। ਡਾਬਰ ਇੰਡੀਆ ਨੇ ਕਿਹਾ ਕਿ ਅਮਿਤ ਬਰਮਨ ਆਨੰਦ ਸੀ. ਬਰਮਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਕੰਪਨੀ ਦੇ ਚੇਅਰਮੈਨ ਅਤੇ ਨਿਰਦੇਸ਼ਕ ਦਾ ਅਹੁਦਾ ਛੱਡ ਦਿੱਤਾ ਹੈ।

Inder Prajapati

This news is Content Editor Inder Prajapati