ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦੀਆਂ ਦੇ ਅਹੁਦੇਦਾਰਾਂ ਦਾ ਐਲਾਨ

08/23/2020 12:17:15 PM

ਸਰਦੂਲਗੜ੍ਹ (ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਹਲਕਾ ਸਰਦੂਲਗੜ੍ਹ ਦੇ ਅੰਦਰ ਪੈਂਦੇ ਸਰਕਲ ਫਤਿਹਪੁਰ, ਬਹਿਣੀਵਾਲ ਅਤੇ ਰਮਦਿੱਤੇਵਾਲਾ ਦੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਸੂਚੀ ਦਿਲਰਾਜ ਸਿੰਘ ਭੂੰਦੜ ਵਿਧਾਇਕ ਸਰਦੂਲਗੜ੍ਹ ਵਲੋਂ ਇਕ ਸਾਦੇ ਸਮਾਗਮ ਦੌਰਾਨ ਕੀਤੀ ਗਈ ਜਿਸ 'ਚ ਸਰਕਲ ਫਤਿਹਪੁਰ 'ਚ ਗੁਰਦੇਵ ਸਿੰਘ ਝੰਡੂਕੇ ਸਰਪ੍ਰਸਤ, ਅਮਨਦੀਪ ਸਿੰਘ ਘੁਰਕਣੀ ਪ੍ਰਧਾਨ, ਬਲਵਿੰਦਰ ਸਿੰਘ, ਚੇਤ ਸਿੰਘ ਆਲੀਕੇ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਹੀਰਕੇ, ਭਗਤ ਸਿੰਘ ਕਾਕਾ ਮੀਤ ਪ੍ਰਧਾਨ, ਸੁਖਦੇਵ ਸਿੰਘ ਮੋਡਾ ਸਕੱਤਰ ਜਨਰਲ, ਮਨਿੰਦਰਜੀਤ ਸਿੰਘ ਚਹਿਲ, ਰਣਜੀਤ ਸਿੰਘ ਮਾਖੇਵਾਲਾ ਜਰਨਲ ਸਕੱਤਰ, ਬਲਜੀਤ ਸਿੰਘ ਝੰਡੂਕੇ, ਅਮਨਦੀਪ ਸ਼ਰਮਾ ਹੀਰਕੇ ਜਥੇਬੰਦਕ ਸਕੱਤਰ, ਸੁਖਮੰਦਰ ਸਿੰਘ ਆਲੀਕੇ ਪ੍ਰੈਸ ਸਕੱਤਰ, ਭਗਵਾਨ ਸਿੰਘ ਘੁਰਕਣੀ ਖਜਾਨਚੀ, ਕੁਲਵੰਤ ਸਿੰਘ ਮਾਖੇਵਾਲਾ, ਛੋਟਾ ਸਿੰਘ ਫਤਿਹਪੁਰ, ਮਨਦੀਪ ਸਿੰਘ ਹੀਰਕੇ, ਗਿਆਨ ਸਿੰਘ ਮੈਂਬਰ, ਗੁਰਦੀਪ ਸਿੰਘ ਝੰਡੂਕੇ, ਗੁਰਚਰਨ ਸਿੰਘ ਘੁਰਕਣੀ, ਮੇਜਰ ਸਿੰਘ ਮਾਖੇਵਾਲਾ ਵਰਕਿੰਗ ਕਮੇਟੀ ਮੈਂਬਰ ਸਰਕਲ ਬਹਿਣੀਵਾਲ 'ਚ ਮਾਘ ਸਿੰਘ ਮਾਖਾ ਸਰਪ੍ਰਸਤ, ਕਸ਼ਮੀਰ ਸਿੰਘ ਚਹਿਲਾਵਾਲੀ ਪ੍ਰਧਾਨ, ਨਰੰਜਣ ਸਿੰਘ ਪੈਰੋਂ, ਬਲਵੀਰ ਸਿੰਘ ਤਲਵੰਡੀ ਅਕਲੀਆ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਚਹਿਲਾਵਾਲੀ, ਹਰਮੇਲ ਸਿੰਘ ਬਹਿਣੀਵਾਲ ਮੀਤ ਪ੍ਰਧਾਨ, ਡਾ. ਤੇਜਾ ਸਿੰਘ ਸੋਢੀ ਸਕੱਤਰ ਜਨਰਲ, ਗੁਰਦੀਪ ਸਿੰਘ ਤਲਵੰਡੀ ਅਕਲੀਆ, ਬਲਵਿੰਦਰ ਸਿੰਘ ਚਹਿਲਾਵਾਲੀ ਜਰਨਲ ਸੈਕਟਰੀ, ਜਸਵੀਰ ਸਿੰਘ ਪੈਰੋ ਸਕੱਤਰ,ਜਗਜੀਤ ਸਿੰਘ ਦਲੀਏਵਾਲੀ, ਗੁਰਤੇਜ ਸਿੰਘ ਬਣਾਵਾਲੀ ਜਥੇਬੰਦਕ ਸਕੱਤਰ, ਹਰਪਾਲ ਸਿੰਘ ਦਲੀਏਵਾਲੀ ਪ੍ਰੈਸ ਸਕੱਤਰ, ਵਾਸਦੇਵ ਸ਼ਰਮਾ ਖਜਾਨਚੀ, ਜੱਸਾ ਸਿੰਘ ਬਹਿਣੀਵਾਲ, ਜਗਸੀਰ ਸਿੰਘ, ਨੈਬ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ ਮਾਖਾ ਮੈਂਬਰ ਵਰਕਿੰਗ ਕਮੇਟੀ
ਸਰਕਲ ਰਮਦਿੱਤੇਵਾਲਾ ਰਘਬੀਰ ਸਿੰਘ ਚਹਿਲ ਸਰਪ੍ਰਸਤ, ਬੋਘਾ ਸਿੰਘ ਗੇਹਲੇ ਪ੍ਰਧਾਨ, ਬਲਵਿੰਦਰ ਸਿੰਘ ਮੂਸਾ, ਰਣਜੀਤ ਸਿੰਘ ਖੋਖਰ ਕਲਾਂ ਸੀਨੀਅਰ ਮੀਤ ਪ੍ਰਧਾਨ, ਜੱਗਾ ਸਿੰਘ ਖੋਖਰ ਕਲਾਂ, ਰਣਜੀਤ ਸਿੰਘ ਮੂਸਾ ਮੀਤ ਪ੍ਰਧਾਨ, ਭੋਲਾ ਸਿੰਘ ਜਵਾਹਰਕੇ ਸਕੱਤਰ ਜਨਰਲ, ਗੁਰਦੀਪ ਸਿੰਘ ਖੋਖਰ ਖੁਰਦ, ਗਮਦੂਰ ਸਿੰਘ ਕਰਮਗੜ੍ਹ ਔਤਾਵਾਲੀ ਜਨਰਲ ਸਕੱਤਰ, ਗੁਰਮੇਲ ਸਿੰਘ ਰਮਦਿੱਤੇਵਾਲਾ ਸਕੱਤਰ, ਅਵਤਾਰ ਸਿੰਘ ਮੂਸਾ, ਕੁਲਦੀਪ ਸਿੰਘ ਜਵਾਹਰਕੇ ਜਥੇਬੰਦਕ ਸਕੱਤਰ, ਡਾ. ਗੋਬਿੰਦ ਸਿੰਘ ਰਮਦਿੱਤੇਵਾਲਾ ਪ੍ਰੈਸ ਸਕੱਤਰ, ਉਗਰ ਸਿੰਘ ਖੋਖਰ ਕਲਾਂ ਖਜਾਨਚੀ, ਲਾਭ ਸਿੰਘ ਗੇਹਲੇ, ਸਾਹਿਬ ਸਿੰਘ ਮੂਸਾ, ਕਰਨੈਲ ਸਿੰਘ ਖੋਖਰ ਖੁਰਦ, ਗੁਰਪਿਆਰ ਸਿੰਘ, ਗੁਰਮੇਲ ਸਿੰਘ ਜਵਾਹਰਕੇ, ਦਰਸ਼ਨ ਸਿੰਘ, ਕੁਲਦੀਪ ਸਿੰਘ ਰਮਦਿੱਤੇਵਾਲਾ ਮੈਂਬਰ ਵਰਕਿੰਗ ਕਮੇਟੀ। ਇਸ ਮੌਕੇ ਭੂੰਦੜ ਨੇ ਕਿਹਾ ਕਿ ਹਲਕੇ ਦੇ ਵਫਾਦਾਰ, ਮਿਹਨਤੀ ਅਤੇ ਯੋਗ ਵਰਕਰਾ ਦੇ ਸਨਮਾਨ ਲਈ ਜਥੇਬੰਦੀ ਦੇ ਆਹੁਦੇਦਾਰਾਂ ਦੀਆਂ ਹੋਰ ਲਿਸਟਾਂ ਜਲਦ ਜਾਰੀ ਕੀਤੀਆਂ ਜਾਣਗੀਆਂ ।


Shyna

Content Editor

Related News