ਬੁਢਲਾਡਾ ਦੇ 125 ਉਮੀਦਵਾਰਾਂ ਦੇ ਕਾਗਜ਼ ਠੀਕ ਪਾਏ ਗਏ

02/05/2021 12:55:35 PM

ਬੁਢਲਾਡਾ (ਬਾਸਲ): ਨਗਰ ਕੋਸਲ ਚੋਣਾਂ ਦੀ ਨਾਮਜ਼ਦਗੀਆ ਤੋ ਬਾਅਦ ਦਾਖ਼ਲ ਕੀਤੇ ਗਏ 126 ਵੱਖ-ਵੱਖ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਦੌਰਾਨ ਰਿਟਰਨਿੰਗ ਅਫ਼ਸਰ ਕਮ ਅੈਸ.ਡੀ.ਅੈਮ. ਬੁਢਲਾਡਾ ਸਾਗਰ ਸੇਤੀਆ ਵਲੋ 125 ਉਮੀਦਵਾਰਾਂ ਦੇ ਕਾਗਜ਼ ਠੀਕ ਪਾਏ ਗਏ। ਜਦੋ ਕਿ ਇਕ ਉਮੀਦਵਾਰ ਜਿਸ ਨੇ ਦੋਹਰੇ ਕਾਗਜ਼ ਭਰੇ ਹੋਏ ਸਨ ਦਾ ਇਕ ਕਾਗਜ਼ ਰੱਦ ਕਰ ਦਿੱਤਾ ਗਿਆ। ਕੱਲ ਕਾਗਜ਼ਾਂ ਦੀ ਵਾਪਸੀ ਤੋੰ ਬਾਅਦ ਮੈਦਾਨ ਵਿੱਚ ਰਹਿਣ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।


Shyna

Content Editor

Related News