ਜਦੋਂ ਇੱਕ ਟੀਵੀ ਚੈਨਲ ਨੇ ''''ਯੁਵਰਾਜ ਸਿੰਘ'''' ਨੂੰ ਫੋਨ ਕੀਤਾ ਤਾਂ ਫਿਰ ਕੀ ਹੋਇਆ

08/18/2020 1:37:11 PM

ਟਵਿੱਟਰ ਯੂਜ਼ਰ ਅਸ਼ਰੇ ਸ਼ਰਮਾ ਨੇ ਇੱਕ ਟਵਿੱਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਨੈਸ਼ਨਲ ਚੈਨਲ ਜ਼ੀ ਨਿਊਜ਼ ਵੱਲੋਂ ਉਨ੍ਹਾਂ ਨੂੰ ਫੋਨ ਆਇਆ ਤੇ ਕ੍ਰਿਕੇਟਰ ਯੁਵਰਾਜ ਸਿੰਘ ਸਮਝ ਕੇ ਉਨ੍ਹਾਂ ਦਾ ਇੰਟਰਵਿਊ ਲੈਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਚੈਨਲ ਵੱਲੋਂ ਆਏ ਫੋਨ ਦਾ ਫੋਟੋ ਵੀ ਸ਼ੇਅਰ ਕੀਤਾ ਹੈ।

https://twitter.com/ashraysharma21/status/1295033032798216193

ਦਰਅਸਲ ਕਰੀਬ ਤਿੰਨ ਦਿਨ ਪਹਿਲਾਂ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਦਾ ਫ਼ੈਸਲਾ ਲਿਆ ਸੀ।

ਵੀਡੀਓ ਵਿੱਚ ਦਿਖਾਈ ਦੇ ਰਹੀ ਕਲਿੱਪ ਵਿੱਚ ਚੈਨਲ ਇਹੀ ਖ਼ਬਰ ਦਿਖਾ ਰਿਹਾ ਹੈ ਜਿਸ ਵਿੱਚ ਯੁਵਰਾਜ ਸਿੰਘ ਨੂੰ ਫੋਨ ਲਾਈਨ ''ਤੇ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ-

ਇਸ ਵਿੱਚ ਐਂਕਰ ਦੇ ਸਵਾਲ ਪੁੱਛਣ ''ਤੇ ਅਸ਼ਰੇ ਸ਼ਰਮਾ ਆਨ ਏਅਰ ਕਹਿੰਦੇ ਹਨ ਕਿ ਉਹ ਯੁਵਰਾਜ ਸਿੰਘ ਨਹੀਂ ਬੋਲ ਰਹੇ, ਕਿਤੇ ਇਸ ਨਾਲ ਤੁਹਾਡੇ ਚੈਨਲ ਦੀ ਟੀਆਰਪੀ ਤਾਂ ਖ਼ਰਾਬ ਨਹੀਂ ਹੋ ਗਈ। ਉਸ ਤੋਂ ਬਾਅਦ ਹੀ ਫੋਨ ਕੱਟ ਦਿੱਤਾ ਜਾਂਦਾ ਹੈ।

ਅਸ਼ਰੇ ਸ਼ਰਮਾ ਵੱਲੋਂ ਟਵੀਟ ਕਰਨ ਤੋਂ ਬਾਅਦ ਕਈ ਯੂਜ਼ਰਜ਼ ਨੇ ਚੈਨਲ ਦੀ ਵੀਡੀਓ ਕਲਿੱਪ ਟਵੀਟ ਕੀਤੀ।

ਟਵਿੱਟਰ ਯੂਜ਼ਰ ਗਰਵਿਤ ਬਹਿਰਾਨੀ ਨੇ ਵੀਡੀਓ ਕਲਿੱਪ ਟਵੀਟ ਕੀਤੀ ਅਤੇ ਐਂਕਰ ਤੇ ਟਵਿੱਟਰ ਯੂਜ਼ਰ ਅਸ਼ਰੇ ਸ਼ਰਮਾ ਵਿਚਾਲੇ ਹੋਈ ਗੱਲਬਾਤ ਵੀ ਲਿਖੀ।

https://twitter.com/GarvitBhirani/status/1294703870057226240

ਗਰਵਿਤ ਬਹਿਰਾਨੀ ਦੇ ਟਵੀਟ ਨੂੰ ਕ੍ਰਿਕਟਰ ਹਰਭਜਨ ਸਿੰਘ ਨੇ ਰੀਟਵੀਟ ਕੀਤਾ ਅਤੇ ਨਾਲ ਹੀ ਸਮਾਇਲੀ ਵੀ ਬਣਾਈ।

https://twitter.com/harbhajan_singh/status/1294897922715222016

ਹਰਭਜਨ ਸਿੰਘ ਦੇ ਟਵੀਟ ਨੂੰ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਅਜਿਹੀ ਵੀ ਸਮਾਇਲੀ ਬਣਾ ਕੇ ਰੀਟਵੀਟ ਕੀਤਾ।

https://twitter.com/YUVSTRONG12/status/1295106207397576711?s=08

ਇਹ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=Zy14wpj269U

https://www.youtube.com/watch?v=ztBJZdWGrBU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a4d328b6-8d95-43fa-a69b-a95cd08b6c6b'',''assetType'': ''STY'',''pageCounter'': ''punjabi.india.story.53817718.page'',''title'': ''ਜਦੋਂ ਇੱਕ ਟੀਵੀ ਚੈਨਲ ਨੇ \''ਯੁਵਰਾਜ ਸਿੰਘ\'' ਨੂੰ ਫੋਨ ਕੀਤਾ ਤਾਂ ਫਿਰ ਕੀ ਹੋਇਆ'',''published'': ''2020-08-18T07:54:27Z'',''updated'': ''2020-08-18T07:54:27Z''});s_bbcws(''track'',''pageView'');

Related News