ਕਾਲੀਕਟ ਏਅਰਪੋਰਟ ਤੇ ਦੁਬਈ ਤੋਂ ਆ ਰਿਹਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ

08/07/2020 9:36:41 PM

ਬ੍ਰੇਕਿੰਗ ਨਿਊਜ਼
BBC

ਹੁਣ ਖ਼ਬਰ ਮਿਲੀ ਹੈ ਕਿ ਕਾਲੀਕਲ ਏਅਰਪੋਰਟ ਉੱਤੇ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਹਵਾਈ ਜਹਾਜ਼ ਹਵਾਈ ਪੱਟੀ ’ਤੇ ਫਿਸਲ ਗਿਆ ਹੈ। ਡੀਜੀਸੀਏ ਅਨੁਸਾਰ ਹਵਾਈ ਜਹਾਜ਼ ਹਵਾਈ ਪੱਟੀ ਉੱਤੇ ਫਿਸਲ ਗਿਆ ਤੇ ਉਸ ਦੇ ਦੋ ਟੁਕੜੇ ਹੋ ਗਏ।

ਚਾਲਕ ਦਲ ਦੇ ਮੈਂਬਰਾਂ ਸਣੇ 191 ਯਾਤਰੀਆਂ ਨੂੰ ਦੁਬਈ ਤੋਂ ਲੈ ਕੇ ਆ ਰਿਹਾ ਇਹ ਜਹਾਜ਼ ਕਾਲੀਕਟ ਏਅਰਪੋਰਟ ਉੱਤੇ ਲੈਂਡ ਕਰਦਿਆਂ ਰਨਵੇ ਤੋਂ ਅੱਗੇ ਨਿਕਲ ਗਿਆ।

https://twitter.com/ANI/status/1291761161927405569

ਜਹਾਜ਼ ਹਾਦਸਾਗ੍ਰਸਤ ਤਾਂ ਹੋ ਗਿਆ ਪਰ ਬਚਾਅ ਇਹ ਰਹਿ ਗਿਆ ਕਿ ਇਸ ਵਿੱਚ ਅੱਗ ਨਹੀਂ ਲੱਗੀ।

ਸਾਰੇ ਯਾਤਰੀਆਂ ਨੂੰ ਬਚਾਏ ਜਾਣ ਦਾ ਆਪਰੇਸ਼ਨ ਜਾਰੀ ਹੈ।

ਕਈ ਲੋਕਾਂ ਮਲਬੇ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ ਅਥਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਇਸ ਘਟਨਾ ਬਾਰੇ ਹੋਰ ਜਾਣਕਾਰੀ ਆਉਣੀ ਬਾਕੀ ਹੈ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f1255a6c-9f7e-42d4-808b-beac976577a6'',''assetType'': ''STY'',''pageCounter'': ''punjabi.india.story.53696599.page'',''title'': ''ਕਾਲੀਕਟ ਏਅਰਪੋਰਟ ਤੇ ਦੁਬਈ ਤੋਂ ਆ ਰਿਹਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ'',''published'': ''2020-08-07T15:57:54Z'',''updated'': ''2020-08-07T16:00:08Z''});s_bbcws(''track'',''pageView'');

Related News