Harley-Davidson ਨੇ ਦੁਨਿਆਭਰ ''ਚ ਪੇਸ਼ ਕੀਤੀ ਆਪਣੀ ਮੋਟਰਸਾਈਕਲਸ ਦੀ Artist Series

05/26/2017 2:22:04 PM

ਜਲੰਧਰ- ਕਸਟਮਾਇਜ਼ਡ ਮੋਟਰਸਾਈਕਲ ਦੀ ਵੱਧਦੀ ਡਿਮਾਂਡ ਦੇ ਚੱਲਦੇ ਅਮਰਿਕਨ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ ਨੇ ਆਰਟਿਸਟ ਸੀਰੀਜ਼ ਲਈ ਸੇਲਰ ਜੇਰੀ ਦੇ ਨਾਲ ਹੱਥ ਮਿਲਾ ਲਿਆ ਹੈ। ਕੰਪਨੀ ਹੁਣ ਆਪਣੀ ਨਵੀਂ 2017 ਹਾਰਲੇ-ਡੇਵਿਡਸਨ ਸਟਰੀਟ ਬਾਇਕਸ ''ਚ ”S1 ਅਤੇ ਕੁੱਝ ਅੰਤਰਰਾਸ਼ਟਰੀ ਬਾਜ਼ਾਰ ਲਈ ਰੋਲਿੰਗ ਕੈਨਵਸ ਪ੍ਰਦਾਨ ਕਰੇਗੀ। ਡਿਜ਼ੀਟਲ ਟਰੇਂਡਸ ਦੀ ਰਿਪੋਰਟ ਦੇ ਅਨੁਸਾਰ ਹਾਰਲੇ-ਡੇਵਿਡਸਨ 22 ਹੈਂਡ ਪੇਂਟੇਡ ਨੂੰ ਕੰਪਨੀ ਦੇ ਕਈ ਡੀਲਰਸ਼ਿਪ ''ਤੇ ਭੇਜਿਆ ਗਿਆ ਹੈ।

ਇਸ ਬਾਇਕਸ ''ਚ ਕੀਤਾ ਗਿਆ ਆਰਟਿਸਟ ਵਰਕ :
ਹਾਰਲੇ-ਡੇਵਿਡਸਨ ਨੇ ਰੋਲਿੰਗ ਆਰਟਸ ਨੂੰ ਦਰਸਾਉਣ ਲਈ ਕਈਆਂ ਰੀਜਨਲ ਈਵਂੈਟਸ ਵੀ ਕੀਤੇ ਹਨ। ਸਭ ਤੋਂ ਜ਼ਿਆਦਾ ਆਰਟਿਸਟਸ ਵਰਕ ਹਾਰਲੇ-ਡੇਵਿਡਸਨ ਆਇਰਨ 883s, 2017 ਹਾਰਲੇ- ਡੇਵਿਡਸਨ ਫੋਰਟੀ-ਏਟ ਅਤੇ 2017 ਹਾਰਲੇ-ਡੇਵਿਡਸਨ ਰੋਡਸਟਰ ''ਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਟੈਟੂ ਆਰਟਿਸਟ ਨੇ ਵੀ ਇਸ ਈਵੈਂਟ ''ਚ ਹਿੱਸਾ ਲਿਆ ਹੈ।

22 ''ਚੋਂ 9 ਮੋਟਰਸਾਈਕਲਸ ਨੂੰ ਕੀਤਾ ਪੇਂਟ :
ਹਾਰਲੇ-ਡੇਵਿਡਸਨ ਸਟਾਇਲ ਅਤੇ ਡਿਜ਼ਾਇਨਿੰਗ ਟੀਮ ਦੇ ਕਈ ਮੈਂਬਰ ਵੀ ਨਵੇਂ ਡਿਜ਼ਾਇਨ ਤਿਆਰ ਕਰਨ ''ਤੇ ਕੰਮ ਕਰ ਰਹੇ ਹਨ। ਰਿਪੋਰਟ ''ਚ ਦਾਅਵਾ ਕੀਤਾ ਹੈ ਦੀ 22 ਮੋਟਸਾਈਕਲਸ ''ਚੋਂ 9 ਨੂਤੰ ਪੇਂਟ ਕਰ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਇਸ 22 ਕਸਟਮਾਇਜਡ ਮੋਟਰਸਾਈਕਲਾਂ ਦੀ ਵਿਕਰੀ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।