ਹਾਲੀਵੁੱਡ ਦੀ ਇਹ ਸਿੰਗਰ ਅੰਬਾਨੀ ਦੀ ਧੀ ਦੇ ਵਿਆਹ 'ਚ ਪਾਏਗੀ ਧਮਾਲਾਂ

ਬਾਲੀਵੁੱਡ ਤੋਂ ਲੈ ਕੇ ਅਮਰੀਕਾ ਦੀ ਰਾਜਨੇਤਾ ਹਿਲੇਰੀ ਕਲਿੰਟਨ ਤੱਕ ਸਾਰੇ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਪ੍ਰੀ-ਵੈਡਿੰਗ ਲਈ ਉਦੈਪੁਰ

ਨਵੀਂ ਦਿੱਲੀ—ਬਾਲੀਵੁੱਡ ਤੋਂ ਲੈ ਕੇ ਅਮਰੀਕਾ ਦੀ ਰਾਜਨੇਤਾ ਹਿਲੇਰੀ ਕਲਿੰਟਨ ਤੱਕ ਸਾਰੇ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਪ੍ਰੀ-ਵੈਡਿੰਗ ਲਈ ਉਦੈਪੁਰ ਪਹੁੰਚ ਚੁੱਕੇ ਹਨ। ਇਸ ਦੌਰਾਨ ਈਸ਼ਾ-ਆਨੰਦ ਦੀ ਸੰਗੀਤ ਸੈਰੇਮਨੀ ਲਈ ਹਾਲੀਵੁੱਡ ਦੀ ਮਸ਼ਹੂਰ ਸਿੰਗਰ ਬਿਓਂਸੇ ਵੀ ਉਦੈਪੁਰ ਪਹੁੰਚ ਚੁੱਕੀ ਹੈ। ਦੱਸ ਦੇਈਏ ਕਿ ਖਬਰ ਆਈ ਸੀ ਕਿ ਬਿਓਂਸੇ ਇਸ ਜਸ਼ਨ 'ਚ ਆ ਨਹੀਂ ਪਾਵੇਗੀ ਪਰ ਹਾਲੀਵੁੱਡ ਸਿੰਗਰ ਸਾਲ ਦੀ ਸਭ ਤੋਂ ਸ਼ਾਨਦਾਰ ਵਿਆਹ ਦਾ ਹਿੱਸਾ ਬਣਨ ਪਹੁੰਚ ਚੁੱਕੀ ਹੈ। 

PunjabKesari
ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਬਿਓਂਨੇ ਸੰਗੀਤ ਦੀ ਸ਼ਾਮ ਨੂੰ ਲਾਈਵ ਪਰਫਾਰਮੈਂਸ ਦੇਵੇਗੀ। ਰਿਪੋਰਟ ਮੁਤਾਬਕ ਸੰਗੀਤ ਸੈਰੇਮਨੀ ਲਈ ਬਿਓਂਸੇ ਲਗਭਗ 15 ਕਰੋੜ ਰੁਪਏ ਲੈ ਰਹੀ ਹੈ। ਪ੍ਰੀ-ਵੈਡਿੰਗ ਸੈਲੀਬਿਰੇਸ਼ਨ ਲਈ ਦੋਵੇਂ ਪਰਿਵਾਰ ਫਿਲਹਾਲ ਉਦੈਪੁਰ 'ਚ ਹਨ ਜਿਥੇ ਬਾਲੀਵੁੱਡ ਦਾ ਹਰ ਸਿਤਾਰਾਂ ਆਪਣੀ ਹਾਜ਼ਰੀ ਲਗਾਉਣ ਪਹੁੰਚ ਚੁੱਕਾ ਹੈ।

PunjabKesari

  • Hollywood
  • singer
  • wedding
  • Ambani
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ