ਸਬ ਇੰਸਪੈਕਟਰ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਗੁਜਰਾਤ ਸਬੋਡੀਨੇਟ ਸਰਵਿਸ ਸਲੈਕਸ਼ਨ ਬੋਰਡ ਨੇ ਸਬ ਇੰਸਪੈਕਟਰ ਦੇ 433 ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼...

ਨਵੀਂ ਦਿੱਲੀ—ਗੁਜਰਾਤ ਸਬੋਡੀਨੇਟ ਸਰਵਿਸ ਸਲੈਕਸ਼ਨ ਬੋਰਡ ਨੇ ਸਬ ਇੰਸਪੈਕਟਰ ਦੇ 433 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਮੁਤਾਬਕ ਅਪਲਾਈ ਕਰ ਸਕਦੇ ਹਨ। 
ਸਿੱਖਿਆ ਯੋਗਤਾ- 12ਵੀਂ ਪਾਸ
ਅਪਲਾਈ ਦੀ ਆਖਰੀ ਤਾਰੀਕ- 15 ਦਸੰਬਰ 2018 
ਉਮਰ ਹੱਦ-18 ਤੋਂ 33 ਸਾਲ 
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ, ਫਿਜ਼ੀਕਲ ਟੈਸਟ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.ibpsguide.com/gsssb-recruitment-2018 ਪੜ੍ਹੋ।

  • Bharatiya
  • sub inspector
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ