ਸੌਂਦਰਿਆ ਰਜਨੀਕਾਂਤ ਨੂੰ ਆਸ਼ੀਰਵਾਦ ਦੇਣ ਪਹੁੰਚੇ ਤਮਿਲਨਾਡੂ ਦੇ CM

ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਰਜਨੀਕਾਂਤ ਨੇ ਵਿਸ਼ਗਨ ਵੰਗਾਮੁੜੀ ਨਾਲ ਸੋਮਵਾਰ ਸਵੇਰੇ ਵਿਆਹ...

ਮੁੰਬਈ (ਬਿਊਰੋ) —ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਰਜਨੀਕਾਂਤ ਨੇ ਵਿਸ਼ਗਨ ਵੰਗਾਮੁੜੀ ਨਾਲ ਸੋਮਵਾਰ ਸਵੇਰੇ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਰਜਨੀਕਾਂਤ ਨੇ ਇਸ ਮੌਕੇ 'ਤੇ ਕਈ ਰਾਜ ਨੇਤਾਵਾਂ ਤੇ ਫਿਲਮੀ ਸੈਲੀਬ੍ਰਿਟੀਜ਼ ਨੂੰ ਸੱਦਾ ਦਿੱਤਾ ਸੀ।

PunjabKesari

ਸੱਦੇ ਨੂੰ ਸਵੀਕਾਰ ਕਰਦੇ ਹੋਏ ਤਮਿਲਨਾਡੂ ਦੇ ਮੁੱਖ ਮੰਤਰੀ ਇਡਾਪੁੱਡੀ ਕੇ. ਪਲਾਨਿਸਵਾਮੀ ਵੀ ਇਸ ਸਮਾਰੋਹ 'ਚ ਸ਼ਰੀਕ ਹੋਏ ਅਤੇ ਉਨ੍ਹਾਂ ਨੇ ਜੋੜੇ ਨੂੰ ਆਸ਼ੀਰਵਾਦ ਵੀ ਦਿੱਤਾ।

PunjabKesari

ਮੁੱਖ ਮੰਤਰੀ ਪਲਾਨਿਸਵਾਮੀ ਨਾਲ ਨਵ-ਵਿਆਹੇ ਜੋੜੇ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਹਾਲਾਂਕਿ ਬਾਅਦ 'ਚ ਰਜਨੀਕਾਂਤ ਨੇ ਇਹ ਆਖਦੇ ਹੋਏ ਅਫਵਾਹਾਂ ਨੂੰ ਵਿਰਾਮ ਲਾ ਦਿੱਤਾ ਕਿ ... ਸੌਂਦਰਿਆ ਦੇ ਵਿਆਹ ਦੇ ਆਯੋਜਨ ਦੀਆਂ ਤਿਆਰੀਆਂ ਪਿੱਛੇ ਸਭ ਤੋਂ ਅਹਿਮ ਸ਼ਖਸ ਹੈ।

PunjabKesari

ਰਜਨੀਕਾਂਤ ਨੇ ਕਿਹਾ ਕਿ ਅੱਜਕਲ ਮੈਂ ਜਿਹੜੇ ਲੋਕਾਂ ਨਾਲ ਮਿਲ ਰਿਹਾ ਹਾਂ ਉਹ ਆਪਣੀ ਬੇਟੀ ਦੇ ਵਿਆਹ ਦੇ ਸਿਲਸਿਲੇ 'ਚ ਮਿਲ ਰਿਹਾ ਹਾਂ।

PunjabKesari

ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਜਨੀਕਾਂਤ ਦੀ ਬੇਟੀ ਦਾ ਵਿਆਹ ਕਿਸੇ ਵੱਡੇ ਫਿਲਮੀ ਈਵੈਂਟ ਤੋਂ ਘੱਟ ਨਹੀਂ ਰਹੀ।

PunjabKesari

ਇਸ ਮੌਕੇ 'ਤੇ ਕਈ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕਰਦੇ ਦਿਖੇ।

PunjabKesari

ਸੌਂਦਰਿਆ ਰਜਨੀਕਾਂਤ ਦੇ ਵਿਆਹ 'ਚ ਸੁਪਰਸਟਾਰ ਕਮਲ ਹਾਸਨ, ਲਕਸ਼ਮੀ ਮੰਚੂ, ਅਦਿਤੀ ਰਾਓ ਹੈਦਰੀ ਤੇ ਮੰਜਿਮਾ ਮੋਹਨ ਵਰਗੇ ਕਈ ਸਿਤਾਰੇ ਪਹੁੰਚੇ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

  • Chief Minister
  • Tamil Nadu
  • Rajinikanth
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ