ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸ਼ਾਹਰੁਖ ਦਾ ਦੇਸੀ ਸਵੈਗ

ਸੁਪਰਸਟਾਰ ਸ਼ਾਹਰੁਖ ਖਾਨ ਆਪਣੇ ਲੁੱਕਸ ਨੂੰ ਲੈ ਕੇ ਹਮੇਸ਼ਾ ਚਰਚਾ ''''ਚ ਰਹਿੰਦੇ ਹਨ। ਬਾਲੀਵੁੱਡ ਦੇ ਕਿੰਗ ਖਾਨ ਹਾਲ ਹੀ ''''ਚ ਏਅਰਪੋਰਟ ''''ਤੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਸਿਰ ''''ਤੇ ਨੀਲੇ ਰੰਗ ਦਾ ਸਾਫਾ (ਪਰਨਾ) ਬੰਨ੍ਹਿਆ ਸੀ...

ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸ਼ਾਹਰੁਖ ਖਾਨ ਆਪਣੇ ਲੁੱਕਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਬਾਲੀਵੁੱਡ ਦੇ ਕਿੰਗ ਖਾਨ ਹਾਲ ਹੀ 'ਚ ਏਅਰਪੋਰਟ 'ਤੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਸਿਰ 'ਤੇ ਨੀਲੇ ਰੰਗ ਦਾ ਸਾਫਾ (ਪਰਨਾ) ਬੰਨ੍ਹਿਆ ਸੀ।

PunjabKesari

ਉਨ੍ਹਾਂ ਨੇ ਗੂੜ੍ਹੇ ਨੀਲੇ ਰੰਗ ਦੀ ਜੈਕਟ ਤੇ ਗ੍ਰੇਅ ਕਲਰ ਦਾ ਟਰਾਊਜ਼ਰ ਪਾਇਆ ਸੀ ਅਤੇ ਨਾਲ ਹੀ ਉਨ੍ਹਾਂ ਨੇ ਬਰਾਊਨ ਫਰੇਮ ਵਾਲਾ ਕਾਲਾ ਚਸ਼ਮਾ ਵੀ ਲਾਇਆ ਹੋਇਆ ਸੀ।

PunjabKesari

ਸ਼ਾਹਰੁਖ ਵਲੋਂ ਸਿਰ 'ਤੇ ਬੰਨ੍ਹੇ ਸਾਫੇ (ਪਰਨਾ) ਦੀ ਚਾਰਚਾ ਹਰ ਪਾਸੇ ਹੋ ਰਹੀ ਹੈ। ਸ਼ਾਹਰੁਖ ਵਲੋਂ ਸਿਰ 'ਤੇ ਬੰਨ੍ਹੇ ਸਾਫਾ ਫੈਸ਼ਨ ਹੈ ਜਾਂ ਇਸ ਦੇ ਪਿੱਛੇ ਕੋਈ ਰਾਜ਼ ਹੈ, ਇਹ ਤਾਂ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

PunjabKesari
ਦੱਸ ਦੇਈਏ ਕਿ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਇਸ ਫਿਲਮ 'ਚ ਸ਼ਾਹਰੁਖ ਬੌਨੇ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਦਾ ਟਰੇਲਰ ਸ਼ਾਹਰੁਖ ਖਾਨ ਦੇ ਬਰਥਡੇ 'ਤੇ ਰਿਲੀਜ਼ ਕੀਤਾ ਗਿਆ ਸੀ।

PunjabKesari

ਇਸ ਫਿਲਮ ਨੂੰ ਆਨੰਦ. ਐੱਲ. ਰਾਏ. ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਨਜ਼ਰ ਆਉਣਗੀਆਂ।

PunjabKesari

PunjabKesari

PunjabKesari

PunjabKesari

PunjabKesari

  • Shah Rukh Khan
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ