ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ

ਪੀ.ਐੱਚ.ਸੀ. ਸੁੱਜੋ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਬੰਸ ਸਿੰਘ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ ਦੇ ਮੁਹੱਲਾ ਗਾਂਧੀ ਨਗਰ, ਨਿਊ ਗਾਂਧੀ ਨਗਰ ਵਿਖੇ ਰਾਜ ਕੁਮਾਰ, ਦਰਬਾਰਾ ਸਿੰਘ, ਹਰਜਿੰਦਰ ਕੁਮਾਰ, ਜਗਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਬਾਲ ਕ੍ਰਿਸ਼ਨ ਪੰਪ ਅਪ੍ਰੇਟਰ ਨੇ ਡੇਂਗੂ ਲਾਰਵੇ ਦੌਰਾਨ ਫਰਿੱਜਾਂ ਦੀਆ ਪਿਛਲੀਆਂ ਟ੍ਰੇਆਂ, ਗਮਲਿਆਂ ਵਿਚ ਪਾਏ ਵਾਧੂ ਪਾਣੀ, ਛੱਤਾਂ ਆਦਿ

ਰੋਪੜ (ਜ.ਬ) - ਪੀ.ਐੱਚ.ਸੀ. ਸੁੱਜੋ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਬੰਸ ਸਿੰਘ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ ਦੇ ਮੁਹੱਲਾ ਗਾਂਧੀ ਨਗਰ, ਨਿਊ ਗਾਂਧੀ ਨਗਰ ਵਿਖੇ ਰਾਜ ਕੁਮਾਰ, ਦਰਬਾਰਾ ਸਿੰਘ, ਹਰਜਿੰਦਰ ਕੁਮਾਰ, ਜਗਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਬਾਲ ਕ੍ਰਿਸ਼ਨ ਪੰਪ ਅਪ੍ਰੇਟਰ ਨੇ ਡੇਂਗੂ ਲਾਰਵੇ ਦੌਰਾਨ ਫਰਿੱਜਾਂ ਦੀਆ ਪਿਛਲੀਆਂ ਟ੍ਰੇਆਂ, ਗਮਲਿਆਂ ਵਿਚ ਪਾਏ ਵਾਧੂ ਪਾਣੀ, ਛੱਤਾਂ ਆਦਿ ’ਤੇ ਪਏ ਕਬਾਡ਼ ਦੇ ਸਮਾਨ ਵਿਚ ਡੇਂਗੂ ਲਾਰਵਾ ਚੈੱਕ ਕੀਤਾ। ਚੈਕਿੰਗ ਦੌਰਾਨ 2 ਘਰਾਂ ਵਿਚੋ ਲਾਰਵਾ ਮਿਲਿਆ ਜਿਸਨੂੰ ਲਾਰਵੀ ਸਾਈਡ ਦਵਾਈ ਪਾ ਕੇ ਨਸ਼ਟ ਕੀਤਾ ਗਿਆ। ਇਸ ਮੌਕੇ ਹਰਮੇਸ਼ ਲਾਲ ਅਤੇ ਅਮਰਨਾਥ ਹੈਲਥ ਇੰਸਪੈਕਟਰ ਨੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ, ਪਰਹੇਜ ਬਾਰੇ ਵ ਜਾਣਕਾਰੀ ਦਿੱਤੀ।

  • homes
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ