12ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

ਉੱਤਰ ਪ੍ਰਦੇਸ਼ ਪੁਲਸ ਭਰਤੀ ਬੋਰਡ ਨੇ ਰਾਜ ਪੁਲਸ ''''ਚ 3000 ਤੋਂ ਜ਼ਿਆਦਾ ਭਰਤੀਆਂ ਕੱਢੀਆਂ ਹਨ। ਇਛੁੱਕ ...

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਪੁਲਸ ਭਰਤੀ ਬੋਰਡ ਨੇ ਰਾਜ ਪੁਲਸ 'ਚ 3000 ਤੋਂ ਜ਼ਿਆਦਾ ਭਰਤੀਆਂ ਕੱਢੀਆਂ ਹਨ। ਇਛੁੱਕ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਵੈੱਬਸਾਈਟ ਪੜ੍ਹੋ।
ਉਮੀਦਵਾਰ ਨੇ 12ਵੀਂ ਪਾਸ ਕੀਤੀ ਹੋਵੇ।
ਯੂ.ਪੀ. ਪੁਲਸ ਭਰਤੀ 2018 : ਭਰਤੀ ਵੇਰਵਾ
ਕੁੱਲ ਭਰਤੀਆਂ-3,740
ਪੋਸਟ ਅਤੇ ਭਰਤੀਆਂ ਦਾ ਵੇਰਵਾ 
ਜੇਲ ਵਾਰਡਰ(ਪੁਰਸ਼)-3,012
ਜੇਲ ਵਾਰਡਰ (ਔਰਤ)- 626
ਘੁੜਸਵਾਰ-102 
ਉਮਰ ਹੱਦ 
ਪੁਰਸ਼ਾਂ ਲਈ ਉਮੀਦਵਾਰ ਦੀ ਉਮਰ ਹੱਦ 22 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ ਔਰਤ ਉਮੀਦਵਾਰਾਂ ਲਈ 24 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 
ਆਖਰੀ ਤਾਰੀਕ-28 ਦਸੰਬਰ 2018 
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://uppbpb.gov.inਪੜ੍ਹੋ।

  • pass
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ