ਪ੍ਰੋ ਕਬੱਡੀ ਲੀਗ : ਪਿੰਕ ਪੈਂਥਰਸ ਦੀ ਤਾਮਿਲ ''ਤੇ ਧਮਾਕੇਦਾਰ ਜਿੱਤ

ਜੈਪੁਰ ਪਿੰਕ ਪੈਂਥਰਸ ਨੇ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 6ਵੇਂ...

ਨਵੀਂ ਦਿੱਲੀ—ਜੈਪੁਰ ਪਿੰਕ ਪੈਂਥਰਸ ਨੇ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਤਾਮਿਲ ਥਲਾਈਵਾਸ ਨੂੰ 37-24 ਨਾਲ ਹਰਾਇਆ। ਜੈਪੁਰ ਦੀ ਟੀਮ ਵਲੋਂ ਦੀਪਕ ਹੁੱਡਾ ਨੇ 9 ਅੰਕ ਜਦਕਿ ਆਨੰਦ ਪਾਟਿਲ ਨੇ 5 ਤੇ ਅਜਿੰਕਿਆ ਪਵਾਰ ਨੇ 4 ਅੰਕ ਹਾਸਲ ਕੀਤੇ। ਸੁਨੀਲ ਨੇ ਸ਼ਾਨਦਾਰ ਡਿਫੇਂਸ ਦਾ ਨਜਾਰਾ ਪੇਸ਼ ਕਰਦੇ ਹੋਏ ਜੈਪੁਰ ਦੇ ਲਈ 5 ਅੰਕ ਹਾਸਲ ਕੀਤੇ।

PunjabKesari

  • Pro Kabaddi League
  • Pink Panthers
  • Tamils
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ