ਇਸ ਵਿਭਾਗ ''ਚ ਅਸਿਸਟੈਂਟ ਦੇ ਅਹੁਦੇ ''ਤੇ ਨਿਕਲੀਆਂ ਨੌਕਰੀਆਂ

ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਅਸਿਸਟੈਂਟ ਦੇ ਅਹੁਦੇ ''''ਤੇ ਭਰਤੀ...

ਨਵੀਂ ਦਿੱਲੀ-ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਅਸਿਸਟੈਂਟ ਦੇ ਅਹੁਦੇ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਸਥਾਨ-ਬਿਹਾਰ

ਕੁੱਲ ਅਹੁਦੇ-13

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਹੋਵੇ।

ਉਮਰ ਸੀਮਾ-ਇਨ੍ਹਾਂ ਸਾਰੇ ਅਹੁਦਿਆਂ ਲਈ ਉਮੀਦਵਾਰਾਂ ਦੀ ਉਮਰ ਵੱਧ ਤੋਂ ਵੱਧ 55 ਸਾਲ ਅਤੇ ਘੱਟ ਤੋਂ ਘੱਟ 21 ਸਾਲ ਹੋਵੇ। 

ਅਪਲਾਈ ਫੀਸ-ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਕਿਸੇ ਵੀ ਜਾਤੀ ਲਈ ਫੀਸ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ।

ਆਖਰੀ ਤਾਰੀਕ-15 ਦਸੰਬਰ

ਅਪਲਾਈ ਪ੍ਰਕਿਰਿਆ-ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦਾ ਲਿਖਿਤੀ ਟੈਸਟ 'ਚੋਂ ਪ੍ਰਾਪਤ ਨੰਬਰ ਦੇ ਆਧਾਰ 'ਤੇ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ। 

ਤਨਖਾਹ-25,500 ਰੁਪਏ

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://npcilcareers.co.inਪੜ੍ਹੋ।

  • assistant departments
  • department
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ