ਡਿਪਲੋਮਾ ਪਾਸ ਲਈ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਮੱਧ ਪ੍ਰਦੇਸ਼ ਪਾਵਰ ਜਨਰੇਟਿੰਗ ਕੰਪਨੀ ਲਿਮਟਿਡ ਨੇ ਅਪਰੈਂਟਿਸ ਦੇ ਕਈ ਅਹੁਦਿਆਂ ''''ਤੇ ਭਰਤੀਆਂ ਲ...

ਨਵੀਂ ਦਿੱਲੀ-ਮੱਧ ਪ੍ਰਦੇਸ਼ ਪਾਵਰ ਜਨਰੇਟਿੰਗ ਕੰਪਨੀ ਲਿਮਟਿਡ ਨੇ ਅਪਰੈਂਟਿਸ ਦੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-200

ਸਿੱਖਿਆ ਯੋਗਤਾ-ਇੰਜੀਨੀਅਰਿੰਗ ਡਿਗਰੀ/ ਆਈ. ਟੀ. ਆਈ. ਅਪਰੈਂਟਿਸ ਐੱਸ. ਸੀ. ਵੀ. ਟੀ/ ਐੱਨ. ਸੀ. ਵੀ. ਟੀ. ਪਾਸ/ ਡਿਪਲੋਮਾ

ਅਹੁਦਿਆਂ ਦਾ ਵੇਰਵਾ-
ਗ੍ਰੈਜੂਏਟ ਅਪਰੈਂਟਿਸ-11
ਤਕਨੀਕੀ ਅਪਰੈਂਟਿਸ (ਡਿਪਲੋਮਾ)-08
ਆਈ. ਟੀ. ਆਈ. ਅਪਰੈਂਟਿਸ -190
ਫਿਟਰ- 50
ਵੈਲਡਰ-25
ਇਲੈਕਟ੍ਰੀਸ਼ੀਅਨ-50
ਮੈਕੇਨਿਸਟ-15
ਕਾਰਟੋਗ੍ਰਾਫਰ-10
ਵਾਇਰਮੈਨ-10
ਟਰਨਰ-05
ਇੰਸਟਰੂਮੈਂਟ ਮਕੈਨਿਕਸ-10
ਡੀਜ਼ਲ ਮੈਕੇਨਿਕ-15

ਅਪਲਾਈ ਕਰਨ ਲਈ ਆਖਰੀ ਤਾਰੀਖ- 31 ਦਸੰਬਰ, 2018

ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.mppgcl.mp.gov.in/ ਪੜ੍ਹੋ।

    Job,Salary,Candidate,MPPGCL,ਨੌਕਰੀ,ਤਨਖਾਹ,ਉਮੀਦਵਾਰ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ