ਲਾਹਿੜੀ ਦੂਜੇ ਦੌਰ ''ਚ ਕਟ ਹਾਸਲ ਕਰਨ ''ਚ ਰਹੇ ਸਫਲ

ਅਨਿਰਬਾਨ ਲਾਹਿੜੀ ਲਗਾਤਾਰ ਦੂਜੇ ਦੌਰ ਵਿਚ 2 ਅੰਡਰ 68 ਦੇ ਸਕੋਰ ਨਾਲ ਹਵਾਈ ''''ਚ ਸੋਨੀ ਓਪਨ ਵਿਚ ਸਾਂਝੇ 35ਵੇਂ ਸਥਾਨ ਦੇ ਨਾਲ ਕਟ ਹਾਸਲ...

ਹੋਨੋਲੁਲੁ : ਅਨਿਰਬਾਨ ਲਾਹਿੜੀ ਲਗਾਤਾਰ ਦੂਜੇ ਦੌਰ ਵਿਚ 2 ਅੰਡਰ 68 ਦੇ ਸਕੋਰ ਨਾਲ ਹਵਾਈ 'ਚ ਸੋਨੀ ਓਪਨ ਵਿਚ ਸਾਂਝੇ 35ਵੇਂ ਸਥਾਨ ਦੇ ਨਾਲ ਕਟ ਹਾਸਲ ਕਰਨ 'ਚ ਸਫਲ ਰਹੇ। ਲਾਹਿੜੀ 2019 ਵਿਚ ਪਹਿਲੀ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਦਾ ਕੁਲ ਸਕੋਰ ਚਾਰ ਅੰਡਰ 136 ਹੈ। ਇਸ ਵਿਚਾਲੇ ਮੈਚ ਕੂਚਰ ਨੇ ਲਗਾਤਾਰ ਦੂਜੇ ਦੌਰ ਵਿਚ 63 ਦੇ ਸਕੋਰ ਨਾਲ 14 ਅੰਡਰ 126 ਦੇ ਕੁਲ ਸਕੋਰ ਨਾਲ ਐਂਡਰਿਊ ਪੁਟਨੇਮ 'ਤੇ 2 ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ। ਪੁਟਨੇਮ ਨੇ ਦੂਜੇ ਦੌਰ ਵਿਚ 65 ਦਾ ਸਕੋਰ ਬਣਾਇਆ।

  • Lahiri
  • round
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ