ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਏਅਰ ਸੁਰੱਖਿਆ ਅਫਸਰ, ਡਿਪਟੀ ਡਾਇਰੈਕਟਰ ਸਮੇਤ ਕਈ ਅਹੁਦਿਆਂ ''''ਤੇ ਭਰਤੀਆਂ...

ਨਵੀਂ ਦਿੱਲੀ-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਏਅਰ ਸੁਰੱਖਿਆ ਅਫਸਰ, ਡਿਪਟੀ ਡਾਇਰੈਕਟਰ ਸਮੇਤ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਕੁੱਲ ਅਹੁਦੇ- 60

ਅਪਲਾਈ ਕਰਨ ਲਈ ਆਖਰੀ ਤਾਰੀਕ-13 ਦਸੰਬਰ, 2018

ਸਿੱਖਿਆ ਯੋਗਤਾ-ਇੱਛੁਕ ਉਮੀਦਵਾਰ ਬੀ. ਈ/ਬੀ. ਟੈੱਕ, ਐੱਮ. ਐੱਸ. ਸੀ. ਪਾਸ ਹੋਵੇ। 

ਉਮਰ ਸੀਮਾ-ਉਮੀਦਵਾਰਾਂ ਦੀ ਉਮਰ ਅਹੁਦਿਆਂ ਮੁਤਾਬਕ ਤੈਅ ਕੀਤੀ ਗਈ ਹੈ, ਜਿਸ 'ਚ ਵੱਧ ਤੋਂ ਵੱਧ ਉਮਰ 35, 40 ਅਤੇ 43 ਸਾਲ ਹੋਵੇ।

ਚੋਣ ਪ੍ਰਕਿਰਿਆ-ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।

ਇੰਝ ਕਰੋਂ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.upsc.gov.in/ ਪੜ੍ਹੋ।

    Union Public Service Commission,Jobs,ਯੂਨੀਅਨ ਪਬਲਿਕ ਸਰਵਿਸ ਕਮਿਸ਼ਨ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ