ਇਸ ਬੈਂਕ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਮਿਊਂਸਪਲ ਕੋ-ਆਪਰੇਟਿਵ (ਸਹਿਕਾਰੀ) ਬੈਂਕ ਲਿਮਟਿਡ (ਮੁੰਬਈ) ਨੇ ਸਹਾਇਕ ਜਨਰਲ ਮੈਨੇਜਰ, ਬ੍ਰਾਂਚ ਮੈਨੇਜਰ ਦੇ 4 ਅਹੁਦਿਆਂ ''''ਤੇ ਭਰ....

ਨਵੀਂ ਦਿੱਲੀ—ਮਿਊਂਸਪਲ ਕੋ-ਆਪਰੇਟਿਵ (ਸਹਿਕਾਰੀ) ਬੈਂਕ ਲਿਮਟਿਡ (ਮੁੰਬਈ) ਨੇ ਸਹਾਇਕ ਜਨਰਲ ਮੈਨੇਜਰ, ਬ੍ਰਾਂਚ ਮੈਨੇਜਰ ਦੇ 4 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਮੁਤਾਬਕ ਅਪਲਾਈ ਕਰ ਸਕਦੇ ਹਨ।
 

ਸਿੱਖਿਆ ਯੋਗਤਾ 
ਐੱਮ ਕਾਮ, ਸੀ.ਏ.,ਆਈ.ਸੀ.ਡਬਲਿਊ.ਏ, ਐੱਮ.ਬੀ. ਏ.,ਗ੍ਰੈਜੂਏਸ਼ਨ, ਬੈਂਕਿੰਗ
 

ਅਪਲਾਈ ਕਰਨ ਦੀ ਆਖਰੀ ਤਾਰੀਕ
6 ਦਸੰਬਰ 2018 
 

ਉਮਰ ਹੱਦ-50 ਸਾਲ ਤੱਕ 
 

ਚੋਣ ਪ੍ਰਕਿਰਿਆ 
ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ। 
 

ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.municipalbankmumbai.com/ਪੜ੍ਹੋ। 

  • bank
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ