ਰੇਲਵੇ ਵਿਭਾਗ ''ਚ ਨਿਕਲੀਆਂ ਭਰਤੀਆਂ , ਜਲਦੀ ਕਰੋ ਅਪਲਾਈ

ਪੱਛਮੀ ਮੱਧ ਰੇਲਵੇ ਨੇ ਅਪਰੇਂਟਿਸ ਦੇ 160 ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਅਤੇ ਯੋ....

ਨਵੀਂ ਦਿੱਲੀ—ਪੱਛਮੀ ਮੱਧ ਰੇਲਵੇ ਨੇ ਅਪਰੇਂਟਿਸ ਦੇ 160 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਅਤੇ ਯੋਗਤਾ ਮੁਤਾਬਕ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ। 
 

ਸਿੱਖਿਆ ਯੋਗਤਾ 
ਦਸਵੀਂ+ਆਈ.ਟੀ.ਆਈ (ਸੰਬੰਧਤ ਟ੍ਰੈਂਡ 'ਚ)
 

ਅਪਲਾਈ ਦੀ ਆਖਰੀ ਤਾਰੀਕ
31 ਦਸੰਬਰ 2018 
 

ਉਮਰ ਹੱਦ-15 ਤੋਂ 25 ਸਾਲ ਤਕ 
 

ਚੋਣ ਪ੍ਰਕਿਰਿਆ 
ਉਮੀਦਵਾਰ ਦੀ ਚੋਣ ਮੈਰਿਟ ਮੁਤਾਬਕ ਕੀਤੀ ਜਾਵੇਗੀ। 
 

ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.wcr.indianrailways.gov.in/ ਪੜ੍ਹੋ।

  • Railway Departments
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ