SBI 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਸਟੇਟ ਬੈਂਕ ਆਫ ਇੰਡੀਆ (SBI) ''''ਚ ਮਾਹਿਰ ਕੈਡਰ ਆਧਿਕਾਰੀਆਂ ਦੇ ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼ਨ...

ਨਵੀਂ ਦਿੱਲੀ-ਸਟੇਟ ਬੈਂਕ ਆਫ ਇੰਡੀਆ (SBI) 'ਚ ਮਾਹਿਰ ਕੈਡਰ ਆਧਿਕਾਰੀਆਂ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-38

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵੈੱਬਸਾਈਟ http://www.sbi.co.in/careers/ ਪੜ੍ਹੋ।

ਅਪਲਾਈ ਤਾਰੀਕ-ਇਛੁੱਕ ਉਮੀਦਵਾਰ ਭਰਤੀ ਲਈ 22 ਨਵੰਬਰ ਤੋਂ ਲੈ ਕੇ 6 ਦਸੰਬਰ, 2018 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਸਾਰੇ ਅਹੁਦਿਆਂ ਲਈ ਸ਼ਾਰਟਲਿਸਟਿੰਗ ਅਤੇ ਇੰਟਰਵਿਊ 'ਤੇ ਆਧਾਰਿਤ ਹੋਵੇਗੀ।

ਐੱਸ. ਬੀ. ਆਈ. ਦੇ ਲਈ ਕਾਲ ਪੱਤਰ-
ਇੰਟਰਵਿਊ ਦੇ ਲਈ ਸੂਚਨਾ ਜਾਂ ਕਾਲ ਪੱਤਰ ਈ-ਮੇਲ ਦੁਆਰਾ ਭੇਜੀ ਜਾਵੇਗੀ ਜਾਂ ਬੈਂਕ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਵੱਲੋਂ ਕੋਈ ਹਾਰਡ ਕਾਪੀ ਉਮੀਦਵਾਰ ਨੂੰ ਨਹੀਂ ਭੇਜੀ ਜਾਵੇਗੀ।

  • SBI
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ