ਇੰਡੀਗੋ ਦੀ ਵੈਲੇਨਟਾਈਨ ਡੇਅ ਸੇਲ, ਕਿਰਾਇਆ 899 ਰੁਪਏ ਤੋਂ

ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ .

ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਸੋਮਵਾਰ ਤੋਂ ਬੁੱਧਵਾਰ ਤੱਕ ਵੈਲੇਨਟਾਈਨ ਡੇਅ ਸੇਲ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸਾਰੇ ਟੈਕਸਾਂ ਤੇ ਡਿਊਟੀਆਂ ਸਮੇਤ ਘਰੇਲੂ ਮਾਰਗਾਂ 'ਤੇ ਕਿਰਾਇਆ 899 ਰੁਪਏ ਤੋਂ ਅਤੇ ਕੌਮਾਂਤਰੀ ਮਾਰਗਾਂ 'ਤੇ 3,399 ਰੁਪਏ ਤੋਂ ਸ਼ੁਰੂ ਹੋਵੇਗਾ। ਕੰਪਨੀ ਨੇ ਦੱਸਿਆ ਕਿ ਇਸ ਤਹਿਤ 26 ਫਰਵਰੀ ਤੋਂ 28 ਸਤੰਬਰ ਤੱਕ ਦੀ ਯਾਤਰਾ ਦੇ ਟਿਕਟ ਬੁੱਕ ਕਰਵਾਏ ਜਾ ਸਕਣਗੇ। ਯਾਤਰੀ ਇੰਡੀਗੋ ਦੀ ਵੈਬਸਾਈਟ ਜਾਂ ਹੋਰ ਕਿਸੇ ਵੀ ਡਿਸਟ੍ਰੀਬਿਊਸ਼ਨ ਸੈਕਟਰ ਟਿਕਟ ਖਰੀਦ ਸਕਦੇ ਹਨ।

  • Indiego
  • valentine day cell
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ