ਇੰਡੀਅਨ ਏਅਰ ਫੋਰਸ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਇੰਡੀਅਨ ਏਅਰ ਫੋਰਸ ਨੇ ਫਲਾਇੰਗ ਬ੍ਰਾਂਚ ਦੇ 163 ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ....

ਨਵੀਂ ਦਿੱਲੀ—ਇੰਡੀਅਨ ਏਅਰ ਫੋਰਸ ਨੇ ਫਲਾਇੰਗ ਬ੍ਰਾਂਚ ਦੇ 163 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਮੁਤਾਬਕ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ 
ਬੀ.ਈ./ਬੀ.ਟੈਕ./ਗ੍ਰੈਜੂਏਟ ਡਿਗਰੀ/ਬੀਕਾਮ ਡਿਗਰੀ 
ਅਹੁਦਿਆਂ ਦਾ ਵੇਰਵਾ 
ਫਲਾਇੰਗ ਬ੍ਰਾਂਚ 
ਗ੍ਰਾਊਂਡ ਡਿਊਟੀ (ਟੈਕਨੀਕਲ ਅਤੇ ਨਾਨ ਟੈਕਨੀਕਲ)
ਏ.ਐੱਫ.ਸੀ.ਏ.ਟੀ. ਐਂਟ੍ਰੀ
ਐੱਨ.ਸੀ.ਸੀ. ਸਪੈਸ਼ਲ ਐਂਟ੍ਰੀ
ਅਪਲਾਈ ਦੀ ਆਖਰੀ ਤਾਰੀਕ
30 ਦਸੰਬਰ 2018 
ਉਮਰ ਹੱਦ-26 ਸਾਲ 
ਚੋਣ ਪ੍ਰਕਿਰਿਆ 
ਉਮੀਦਵਾਰ ਦੀ ਚੋਣ ਮੈਡੀਕਲ ਟੈਸਟ ਅਤੇ ਟੈਸਟ 'ਚ ਪ੍ਰਦਰਸ਼ਨ ਦੇ ਆਧਰ 'ਤੇ ਕੀਤੀ ਜਾਵੇਗੀ। 
ਤਨਖਾਹ
56,100 -1,10,700 
ਇੰਝ ਕਰੋ ਅਪਲਾਈ 
ਇਛੁੱਕ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਵੈੱਬਸਾਈਟ http://indianairforce.nic.in ਪੜ੍ਹੋ।

  • recruits
  • Indian Air Force
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ