Pics : ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਦੀਪਿਕਾ ਪਾਦੂਕੋਣ ਦਾ ਖੂਬਸੂਰਤ ਲੁੱਕ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਗਲੈਮਰਸ ਅੰਦਾਜ਼ ਤੇ ਗਜ਼ਬ ਲੁੱਕ ਕਰਕੇ ਸੋਸ਼ਲ ਮੀਡੀਆ ''''ਤੇ ਛਾਈ ਰਹਿੰਦੀ ਹੈ। ਜਦੋਂ ਦੀਪਿਕਾ ਦੀ ਰੈਟਰੋ ਲੁੱਕ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਫੈਨਜ਼ ਤਾਂ ਦੀਵਾਨੇ ਹੋ ਹੀ ਜਾਂਦੇ...

ਮੁੰਬਈ(ਬਿਊਰੋ)—ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਗਲੈਮਰਸ ਅੰਦਾਜ਼ ਤੇ ਗਜ਼ਬ ਲੁੱਕ ਕਰਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਜਦੋਂ ਦੀਪਿਕਾ ਦੀ ਰੈਟਰੋ ਲੁੱਕ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਫੈਨਜ਼ ਤਾਂ ਦੀਵਾਨੇ ਹੋ ਹੀ ਜਾਂਦੇ ਹਨ।

PunjabKesari

ਇਕ ਵਾਰ ਫਿਰ ਦੀਪਿਕਾ ਆਪਣੇ ਫੈਨਜ਼ ਲਈ ਇੰਡੀਅਨ ਲੁੱਕ 'ਚ ਨਜ਼ਰ ਆਈ। ਦੀਪਿਕਾ ਨੇ ਇਹ ਸਟਾਈਲ ਇਕ ਇਸ਼ਤਿਹਾਰ ਲਈ ਚੁਣਿਆ ਹੈ, ਜੋ ਜਿਊਲਰੀ ਦਾ ਫੇਮਸ ਬ੍ਰੈਂਡ ਹੈ।

PunjabKesari

ਜਿਊਲਰੀ ਦਾ ਇਹ ਐਡ ਖਾਸ ਦੀਵਾਲੀ ਲਈ ਸ਼ੂਟ ਕੀਤਾ ਗਿਆ ਹੈ। ਇਸ 'ਚ ਦੀਪਿਕਾ ਦੇ ਫੋਟੋਸ਼ੂਟ ਲਈ ਗੋਲਡਨ ਥੀਮ ਨੂੰ ਚੂਜ਼ ਕੀਤਾ ਗਿਆ।

PunjabKesari

ਮਸਤਾਨੀ ਦੀਪਿਕਾ ਦੇ ਇਸ ਐਥਨਿਕ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ 'ਚ ਦੀਪਿਕਾ ਵੱਖ-ਵੱਖ ਲੁੱਕ ਤੇ ਡਰੈੱਸ 'ਚ ਨਜ਼ਰ ਆ ਰਹੀ ਹੈ। 

PunjabKesari
ਦੱਸ ਦੇਈਏ ਕਿ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੀਪਿਕਾ-ਰਣਵੀਰ ਸਿੰਘ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ।

PunjabKesari

ਖਬਰਾਂ ਹਨ ਕਿ ਦੋਵੇਂ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਆਹ ਕਰ ਰਹੇ ਹਨ। ਇਸ ਕੱਪਲ ਦੀ ਕੈਮਿਸਟਰੀ ਫਿਲਮਾਂ ਦੇ ਨਾਲ ਅਸਲ ਜ਼ਿੰਦਗੀ 'ਚ ਵੀ ਦੇਖਣ ਨੂੰ ਮਿਲਦੀ ਹੈ।

PunjabKesari

ਹਾਲ ਹੀ 'ਚ ਦੋਵਾਂ ਇਕ ਈਵੈਂਟ 'ਚ ਨਜ਼ਰ ਆਏ ਸੀ, ਜਿੱਥੇ ਉਨ੍ਹਾਂ ਦੀ ਮਸਤੀ ਲੋਕਾਂ ਨੂੰ ਖੂਬ ਪਸੰਦ ਆਈ।

PunjabKesari

ਦੋਵਾਂ ਦੀ ਜੋੜੀ ਫਿਲਮਾਂ 'ਚ ਵੀ ਕਾਫੀ ਨਜ਼ਰ ਆਈ ਹੈ, ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ। ਪਸੰਦ ਦੇ ਨਾਲ ਦੋਵਾਂ ਦੀ ਫਿਲਮਾਂ ਸੁਪਰਹਿੱਟ ਵੀ ਰਹੀਆਂ ਹਨ।

PunjabKesari

  • Deepika Padukone
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ