ਸੋਨੀਆਂ ਗਾਂਧੀ ਦੇ ਜਨਮਦਿਨ ਮੌਕੇ ਸੋਢੀ ਨੇ ਕੱਟਿਆ 71 ਕਿੱਲੋ ਦਾ ਕੇਕ

ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ 71ਵੇਂ ਜਨਮ ਦਿਵਸ ਮੌਕੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੂਮਿਤ ਹੀਰਾ ਸੋਢੀ ਨੇ ਅੱਜ 71 ਕਿੱਲੋ ਦਾ ਕੇਕ ਕੱਟਿਆ।

ਚੰਡੀਗੜ੍ਹ (ਵਾਰਤਾ) : ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ 71ਵੇਂ ਜਨਮ ਦਿਵਸ ਮੌਕੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੂਮਿਤ ਹੀਰਾ ਸੋਢੀ ਨੇ ਅੱਜ 71 ਕਿੱਲੋ ਦਾ ਕੇਕ ਕੱਟਿਆ। 

ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਕਾਂਗਰਸੀ ਵਰਕਰਾਂ ਸਮੇਤ ਉਨ੍ਹਾਂ ਨੇ ਸੋਨੀਆਂ ਗਾਂਧੀ ਦਾ ਜਨਮਦਿਨ ਮਨਾਇਆ। ਇਸ ਉਪਰੰਤ ਉਨ੍ਹਾਂ ਵਲੋਂ 'ਚੰਡੀਗੜ੍ਹ ਲਾਈਂਡ ਹੋਮ' ਦੇ ਬੱਚਿਆਂ ਨੂੰ ਕੇਕ ਸਮੇਤ ਮਿਠਾਈਆਂ ਵੀ ਵੰਡੀਆਂ ਗਈਆਂ 
 

  • Sodhi
  • birth anniversary
  • Sonia Gandhi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ