ਜੇਕਰ ਤੁਸੀਂ ਵੀ ਕਮਾਉਣਾ ਚਾਹੁੰਦੇ ਹੋ 1 ਲੱਖ ਤੋਂ ਵਧ ਤਨਖਾਹ ਤਾਂ ਜ਼ਰੂਰ ਕਰੋ ਅਪਲਾਈ

ਬਿਹਾਰ ਲੋਕ ਸੇਵਾ ਕਮਿਸ਼ਨ ਨੇ ਕਈ ਅਹੁਦਿਆਂ ''''ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰਨ ਤੋਂ...

ਨਵੀਂ ਦਿੱਲੀ-ਬਿਹਾਰ ਲੋਕ ਸੇਵਾ ਕਮਿਸ਼ਨ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਵੈੱਬਸਾਈਟ ਪੜ੍ਹੋ। ਇਸ ਤੋਂ ਇਲਾਵਾ ਇਹ ਭਰਤੀਆਂ ਸਾਰੇ ਵਿਸ਼ਿਆਂ ਨਾਲ ਪਾਸ ਹੋਏ ਉਮੀਦਵਾਰਾਂ ਲਈ ਹੈ, ਇਸ ਲਈ ਕੋਈ ਵੀ ਅਪਲਾਈ ਕਰ ਸਕਦਾ ਹੈ। 

ਅਹੁਦਿਆਂ ਦੀ ਗਿਣਤੀ-83

ਅਹੁਦਿਆਂ ਦਾ ਵੇਰਵਾਂ-ਅਸਿਸਟੈਂਟ ਅਹੁਦੇ-51
ਅਕਾਊਂਟ ਅਫਸਰ ਅਹੁਦੇ 32

ਤਨਖਾਹ- ਉਮੀਦਵਾਰਾਂ ਦੀ ਤਨਖਾਹ ਅਹੁਦਿਆਂ ਮੁਤਾਬਕ ਤੈਅ ਹੋਵੇਗੀ।

ਅਸਿਸਟੈਂਟ ਦੇ ਅਹੁਦੇ 'ਤੇ ਭਰਤੀ ਲਈ ਵੇਰਵਾ-
ਤਨਖਾਹ-44,900 ਰੁਪਏ-1,42,400 ਰੁਪਏ
ਉਮਰ ਸੀਮਾ-21 ਸਾਲ-37 ਸਾਲ
ਸਿੱਖਿਆ ਯੋਗਤਾ-ਗ੍ਰੈਜੂਏਸ਼ਨ ਪਾਸ ਹੋਵੇ।
ਅਪਲਾਈ ਫੀਸ- 
ਜਨਰਲ, ਓ. ਬੀ. ਸੀ. ਅਤੇ ਹੋਰ ਵਰਗਾਂ ਦੇ ਉਮੀਦਵਾਰਾਂ ਦੇ ਲਈ 600 ਰੁਪਏ
ਐੱਸ. ਸੀ. ਅਤੇ ਐੱਸ. ਟੀ. ਗਰੁੱਪ ਦੇ ਉਮੀਦਵਾਰਾਂ ਲਈ 150 ਰੁਪਏ 
ਅਪਲਾਈ ਕਰਨ ਦੀ ਆਖਿਰੀ ਤਾਰੀਕ- 5 ਦਸੰਬਰ 2018

ਅਕਾਊਂਟ ਅਫਸਰ ਦੇ ਅਹੁਦੇ 'ਤੇ ਭਰਤੀ ਲਈ ਵੇਰਵਾ-
ਤਨਖਾਹ-9,300 ਰੁਪਏ-34,800 ਰੁਪਏ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਗ੍ਰੈਜ਼ੂਏਸ਼ਨ ਪਾਸ ਹੋਣ।
ਅਪਲਾਈ ਫੀਸ- 
ਜਨਰਲ, ਓ. ਬੀ. ਸੀ. ਅਤੇ ਹੋਰ ਗਰੁੱਪ ਦੇ ਉਮੀਦਵਾਰਾਂ ਲਈ 750 ਰੁਪਏ
ਐੱਸ. ਸੀ. ਅਤੇ ਐੱਸ. ਟੀ. ਗਰੁੱਪ ਦੇ ਉਮੀਦਵਾਰਾਂ ਨੂੰ 200 ਰੁਪਏ ਫੀਸ 
ਆਖਿਰੀ ਤਾਰੀਕ-14 ਦਸੰਬਰ 2018

ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://onlinebpsc.bihar.gov.in ਪੜ੍ਹੋ।

    Assistant,Account Officer,BPSC,ਅਸਿਸਟੈਂਟ,ਅਕਾਊਂਟ ਅਫਸਰ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ