ਜਾਸੂਸੀ ਦੇ ਦੋਸ਼ 'ਚ ਆਸਟ੍ਰੇਲੀਆਈ ਰਾਜਦੂਤ ਰੂਸ 'ਚ ਗ੍ਰਿਫਤਾਰ

ਰੂਸ ਨੇ ਜਾਸੂਸੀ ਦੇ ਦੋਸ਼ ''''ਚ ਮਾਸਕੋ ''''ਚ ਆਸਟ੍ਰੇਲੀਆਈ ਰਾਜਦੂਤ ਨੂੰ ਗ੍ਰਿਫ...

ਮਾਸਕੋ— ਰੂਸ ਨੇ ਜਾਸੂਸੀ ਦੇ ਦੋਸ਼ 'ਚ ਮਾਸਕੋ 'ਚ ਆਸਟ੍ਰੇਲੀਆਈ ਰਾਜਦੂਤ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਆਸਟ੍ਰੇਲੀਆਈ ਚਾਂਸਲਰ ਸੇਬੇਸਟੀਅਨ ਕੁਰਜ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਇਕ ਸਾਬਕਾ ਆਸਟ੍ਰੇਲੀਆਈ ਕਰਨਲ 'ਤੇ ਸ਼ੱਕ ਸੀ ਕਿ ਉਹ ਰੂਸ ਲਈ ਜਾਸੂਸੀ ਕਰ ਰਿਹਾ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

  • ambassador
  • Australian
  • Russia
ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!